ਫੇਸਬੁਕ ‘ਤੇ ਲਹਿੰਦੇ ਪੰਜਾਬ ਦੇ ਬਣੇ ਦੋਸਤ ਰਾਣਾ ਜ਼ਹੀਰ ਆਬਾਸ, ਪੁਰਖਿਆਂ ਦਾ ਪਿੰਡ ਖਨੂਰ (ਹੁਸ਼ਿਆਰਪੁਰ) ਅਤੇ ਰਾਣਾ ਅਜਮਲ ਕਾਦਰ, ਪੁਰਖਿਆਂ ਦਾ ਪਿੰਡ ਨੰਦਾਚੌਰ (ਹੁਸ਼ਿਆਰਪੁਰ) , ਮੇਰੇ ਪੁਰਖਿਆਂ ਦਾ ਪਿੰਡ ਚੱਕ ਦਾਮੂਆਣਾ (ਸ਼ੇਖੂਪੁਰ ਲਹਿੰਦਾ ਪੰਜਾਬ )।ਸਾਡੇ ਨਾਨਕ ਪਾਤਸ਼ਾਹ ਦੇ ਦਰਬਾਰ ਕਰਤਾਰਪੁਰ ਸਾਹਿਬ ਵਿਖੇ ਮਿਲਣ ਸਮੇਂ ਦੇ ਕੁਝ ਜਜ਼ਬਾਤ-
ਤਾਰੀਖ਼-ਇ-ਪੰਜਾਬ ਵੱਜੇ ਕਾਦਰਾ ਓਏ ਗੇੜਾ ਮਾਣ ਜਾਈਂਂ ਜ਼ਹੀਰਾ ਵਾਹਗੇ ਵਾਲੀ ਲੀਕ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722