| ਚੰਗਾ ਲੱਗੇ ਨਾਂ ਦੁਸਹਿਰਾ, ਮਨਭਾਉਂਦੀ ਨਹੀਂ ਦਿਵਾਲੀ। ਕਿਹੜੇ ਚਾਵਾਂ ਨਾਲ ਦੱਸੋ, ਮੈਂ ਮਨਾਵਾਂ ਇਹ ਦਿਵਾਲੀ।। ਜ਼ਮੀਨਾਂ ਖੋਹਣ ਦਾ ਖਿਆਲ, ਤੇਰੇ ਮਨ ਵਿੱਚ ਆਇਆ, ਕਾਲ੍ਹਾ-ਦੌਰ ਅਸੀਂ ਆਪਣੇ ਹੈ ਪਿੰਡੇ ਤੇ ਹੰਢਾਇਆ, ਹਵਾਵਾਂ ਵਿੱਚ ਹੈ ਕੁੜੱਤਣ, ਜ਼ਹਿਰ ਘੁਲ੍ਹੀ ਵਿੱਚ ਪਾਣੀ, ਸਾਡੇ ਹਾਕਮਾਂ ਨੇ ਖ਼ੁਦ, ਬੜੀ ਲੁੱਟ-ਖੋਹ ਮਚਾਈ, ਬੇਅਦਬੀ ਸ਼ਬਦ ਗੁਰੂ ਦੀ, ਸੋਚੀ ਸਮਝੀ ਸੀ ਚਾਲ, |

by 