“ਸ੍ਰੀ ਗੁਰੂ ਨਾਨਕ ਦੇਵ ਜੀ” |
ਨਾਨਕ ਨੇ ਘੋਰ ਹਨੇਰੇ ਵਿੱਚ, ਚਾਨਣ ਦੀ ਕਿਰਨ ਜਗਾਈ ਸੀ।।
ਮਜ਼ਬਾਂ ਦੇ ਧੁੰਦਲੇ ਸ਼ੀਸ਼ੇ ਵਿੱਚ, ਕੋਈ ਅਕਸ ਵਿਖਾਈ ਨਹੀਂ ਦਿੰਦਾ, ਅਕ੍ਰਿਤਘਣਾਂ ਦਾ ਭਾਰ ਜਦੋਂ, ਆਹ ਧਰਤ-ਲੋਕ ਨਾ ਝੱਲਦਾ ਏ, ਭੁੱਲਿਆ ਨੂੰ ਰਸਤੇ ਪਾ ਦੇਵੇ, ਦੁਖੀਆਂ ਦੇ ਦੁੱਖ ਵੰਡਾਉਂਦਾ ਰਿਹਾ, ਮਾਣ ਤੋੜਿਆ ਬਲੀ-ਕੰਧਾਰੀ ਦਾ, ਪਰਬਤ ਨੂੰ ਪੰਜਾ ਲਾਇਆ ਸੀ, ਰਬਾਬ ਸੁਰ ਕੀਤੀ ਮਰਦਾਨੇ ਨੇ, ਬਾਲੇ ਸੰਗ ਬਾਣੀ ਗਾਈ ਨਾਨਕ, |
*** 507 *** |