ਲੋਹੜੀ ਨੀ ਮਾਏ ਦੇ ਦੇ ਲੋਹੜੀ ਨੀ ਭੈਣੇ ਮੁੰਗਫ਼ਲੀ ਤੇ ਗੁੜ ਦੀ ਰਿਓੜੀ ਨੀ ਭੈਣੇ ਸੁੱਖ ਮਾਣੇ ਪੁੱਤਰ ਤੇ ਵੀਰਾ ਨੀ ਤੇਰਾ ਭਰ – ਭਰਕੇ ਬੁੱਕਾਂ ਤੂੰ ਸਭਨਾਂ ਨੂੰ ਵੰਡੀ ਭਾਵੇਂ ਕੋਈ ਦੁਸ਼ਮਣ ਅੱਜ ਬੂਹੇ ਤੇ ਆਵੇ ਚੜ ਕੋਠੇ ਵੰਡ ਲੋਹੜੀ ਦੇ ਦੇਕੇ ਹੋਕੇ ਧੀ ਤੇ ਪੁੱਤਰ ਦੀਆਂ ਦਾਤਾਂ ਅਣਮੁੱਲੀਆਂ ਰੱਬ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਲੈ ਜਿਤਨਾਂ ਵੰਡੇਗੀ, ਉਤਨਾ ਵੱਧਦਾ ਜਾਸੀਂ ‘ਸਲੇਮਪੁਰੀ’ ਗੱਲ ਹੈ ਕਰੋੜਾਂ ਦੀ ਕਹਿੰਦਾ ਲੋਹੜੀ ਨੀ ਮਾਏ ਦੇ ਦੇ ਲੋਹੜੀ ਨੀ ਭੈਣੇ |
*** 576 *** |