ਕਵਿਤਾ ਅਹਿਤਰਾਮ—✍️ਮਨਦੀਪ ਕੌਰ ਭੰਮਰਾ by ਮਨਦੀਪ ਕੌਰ ਭੰਮਰਾ6 February 20216 February 2021 ShareSharePin ItShare Written by ਮਨਦੀਪ ਕੌਰ ਭੰਮਰਾ ਅੱਜ ਔਝੜੇ ਰਾਹਾਂ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ ਸਮਾਂ ਹੈ! ਔਰਤ ਮਰਦ ਗੱਡੀ ਦੇ ਦੋ ਪਹੀਏ ਹਨ! “ਨਿਆਜ਼ਬੋ’ ਦੇ ਪਹਿਲੇ ਭਾਗ ਦੀ ਆਖਰੀ ਕਵਿਤਾ ✍️ਮਨਦੀਪ ਕੌਰ ਭੰਮਰਾ ਮੇਰੀ ਤਕਦੀਰ ਦੀ ਚੁੰਨੀ ਦਾ ਸਿਤਾਰਾ ਬਣ ਜਾ, ਮੇਰੀ ਤਸਵੀਰ ਦੀ ਬੰਨੀ ਦਾ ਕਿਨਾਰਾ ਬਣ ਜਾ, ਐ ਮੇਰੀ ਰੂਹ ਦੇ ਹਮਸਫ਼ਰ ਹੌਸਲੇ ਸੰਗ ਤੁਰਪੈ, ਮੇਰੀ ਤਦਬੀਰ ਦੀ ਕੰਨੀ ਫੜ ਸਹਾਰਾ ਬਣ ਜਾ! ਮੇਰੇ ਸੁੱਚੇ ਇਸ਼ਕ ਦੀ ਜਾਗੀਰ ਹੈ ਤੂੰ ਮੇਰੀ ਜਾਨ, ਮੇਰੇ ਕੱਚੇ ਸਿਦਕ ਦੀ ਤਾਸੀਰ ਨੂੰ ਤੂੰ ਨਾਂਹ ਜਾਣ, ਹੈ ਰਹਿਬਰੀ ਦੇ ਸਾਏ ‘ਚ ਤਕਦੀਰਾਂ ਦਾ ਬਣਨਾ, ਮੇਰੇ ਮਨ ‘ਚ ਸਿਸਕਦੀ ਤਾਬੀਰ ਹੀ ਮੇਰੀ ਸ਼ਾਨ! ਅੱਲੜ੍ਹ ਵਰੇਸ ਦੀ ਸੁਪਨਮਈ ਇਬਾਰਤ ਪੜ੍ਹ ਲੈ, ਤਿੱਖੜ ਦੁਪੈਹਰਲੀ ਜ਼ਿੰਦਗੀ ਦੀ ਹਾਲਤ ਪੜ੍ਹ ਲੈ, ਝਾਕ ਤਾਂ ਸਹੀ ਜਿਗਰੇ ਨਾਲ਼ ਓਦ੍ਹੀ ਅੱਖ ਅੰਦਰ, ਝੱਖੜ,ਵਾਵਰੋਲੇ ਤੇ ਹਨ੍ਹੇਰੀ ‘ਚ ਸਾਬਤ ਖੜ੍ਹ ਲੈ! ਧਰਤੀ ‘ਤੇ ਨੇ ਪੈਰ ਮੇਰੇ ਅੰਬਰ ‘ਚ ਨਿਗਾਹ ਫ਼ੈਲੇ, ਪਰਤੀ ਹੈ ਡੋਰ ਮੇਰੀ ਅੱਧ ਅਸਮਾਨੋਂ ਪਤੰਗ ਲੈਕੇ, ਨੀਲਾਂਬਰ ‘ਚ ਤਾਰੀਆਂ ਲਾਉਣ ਦੇ ਸੁਪਨੇ ਦਿਖਾ, ਸੁਰਤੀ ਦੇ ਰੰਗ ਸਾਗਰਾਂ ਦੇ ਪਾਣੀ ਵਿੱਚ ਜਾ ਘੁਲੇ! ਮੱਛੀ ਦੀ ਅੱਖ ਦੇਖਾਂ ਅਰਜਨ ਦਾ ਤੀਰ ਹੱਥ ਮੇਰੇ, ਪੱਛੀ ਵੀ ਰੱਖ ਵੇਖਾਂ ਰੂਹ ਮੇਰੀ ਨੂੰ ਸੰਤਾਪ ਦੇ ਘੇਰੇ, ਭਰਮ-ਮੁਕਤ ਤੇ ਹੁਣ ਮੈਂ ਹਰ ਭਰਮ ਤੋਂ ਮੁਕਤ ਹਾਂ, ਲੱਛੀ,ਪੂਣੀ,ਗੋਹੜਾ,ਚਰਖਾ ਤੇ ਮਾਹਲ ਹੱਥ ਮੇਰੇ! ਮੇਰੇ ਲਹੂ ‘ਚ ਤੇਰੇ ਇਸ਼ਕ ਦੀ ਤਾਸੀਰ ਸੀ ਘੁਲ਼ੀ, ਮੇਰੇ ਵੱਲ ਤਾਂਹੀ ਮੁਸ਼ਕਲ ਜੋ ਤੇਰੀ ਦੂਰ ਸੀ ਗਲ਼ੀ, ਮੰਜ਼ਿਲ ਮੇਰੀ ਦੇ ਰਸਤੇ‘ਚ ਪੱਥਰ ਚਿਣੇ ਸੀ ਉਨ੍ਹਾਂ, ਮੇਰੇ ਲਈ ਫੁੱਲ ਮੇਰੀ ਮੰਜ਼ਿਲ ਜੋ ਆਣ ਸੀ ਮਿਲ਼ੀ! ਕਲਮ ਦੇ ਗਹਿਣੇ ਸੰਗ ਜ਼ਿੰਦਗੀ ਗੁਜ਼ਾਰੀ ਸਾਰੀ, ਸ਼ਰਮ ਦੇ ਮਹਿਣੇ ਸਮਝਦੀ ਰਹੀ ਜ਼ਿੰਦਗੀ ਸਾਰੀ, ਸੰਜੋਏ ਸੁਪਨੇ ਮੈਂ ਸਭ ‘ਕੱਠੇ ਕਰ ਕੇ ਸਾਂਭ ਲਏ ਸੀ, ਕਰਮ ਦੇ ਸਦਕੇ ਮੈਂ ਤੇਰੇ ਸਾਹਵੇਂ ਸਾਰੀ ਦੀ ਸਾਰੀ! “ਨਿਆਜ਼ਬੋ” ਲਈ (55) About the author ਮਨਦੀਪ ਕੌਰ ਭੰਮਰਾ+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾਜੀਵਨ ਬਿਉਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/“ਬਲਿਓ ਚਿਰਾਗ ਅੰਧਿਅਾਰ ਮਾਹਿ” ਅੰਤਹਕਰਨ ਦੀ ਰੌਸ਼ਨੀ ਵਿੱਚ— ✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/“ਹਾਤਮਤਾਈ”—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/“ਦਰਦ ਜਾਗਦਾ ਹੈ” ਬਾਰੇ ਕੁੱਝ ਚਰਚਾ ਅਤੇ ਕੁੱਝ ਹੋਰ ਗੱਲਾਂ—✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/“ਭੂਪਿੰਦਰ ਸਿੰਘ ਸੱਗੂ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ” -ਸੰਪਾਦਕ : ਡਾ. ਜੋਤੀ ਸ਼ਰਮਾ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਇੰਦਰਜੀਤ ਹਸਨਪੁਰੀ ਧਰਤੀ ਦੇ ਕਣ ਕਣ ਨੂੰ ਸਮਝਣ ਵਾਲਾ ਸਰਬਪੱਖੀ ਕਵੀ ਸੀ- ਡਾਃ ਸਰਜੀਤ ਸਿੰਘ ਗਿੱਲਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਪ੍ਰਸੰਗਿਕ ਕਾਵਿ-ਚਿੱਤਰ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਸਮੀਖਿਆ: ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲ “ਦਰਦ ਕਹਿਣ ਦਰਵੇਸ਼”—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਸਰਦੂਲ ਸਿਕੰਦਰ ਦੇ ਟੁਰ ਜਾਣ ‘ਤੇ: ✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਸਵੈ-ਕਥਨ: ਮੇਰੀਆਂ ਕੁੱਝ ਗੱਲਾਂ ਅਤੇ ਸਰਬਜੀਤ ਵਿਰਦੀ!—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਸ੍ਰ ਮੋਤਾ ਸਿੰਘ ਸਰਾਏ ਹੁਰਾਂ ਦੀ ਸ਼ਖਸੀਅਤ ਬਾਰੇ ਕੁੱਝ ਗੱਲਾਂ!—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਗੁਰਭਜਨ ਗਿੱਲ ਹੁਰਾਂ ਦੀ ਕਾਵਿ ਪੁਸਤਕ: ”ਚਰਖ਼ੜੀ” -ਇੱਕ ਵਿਸ਼ਲੇਸ਼ਣ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਜਸ ਪ੍ਰੀਤ ਰਚਿਤ “ਪੌਣਾਂ ਦੀ ਸਰਗਮ” ਸੱਚਿਤਰ ਕਾਵਿ-ਪੁਸਤਕ ਦਾ ਵਿਸ਼ਲੇਸ਼ਣਾਤਮਕ ਅਧਿਐਨ—ਮਨਦੀਪ ਕੌਰ ਭੰਮਰਾ ਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਜਗਤ ਗੁਰ ਪੀਰ ਗੁਰੂ ਬਾਬਾ ਨਾਨਕ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਜਨਮ ਦਿਨ ਉੱਤੇ ਵਿਸ਼ੇਸ਼ – ਨਾਮਵਰ ਸਾਹਿਤਕਾਰ -ਡਾ. ਆਤਮ ਹਮਰਾਹੀ ਜੀ! — ਮਨਦੀਪ ਕਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਡਾ. ਜਸਵਿੰਦਰ ਸਿੰਘ ਜੀ ਦਾ ਨਾਵਲ “ਸੁਰਖ਼ ਸਾਜ਼”-ਪ੍ਰਵਾਸ ਦੀ ਸਮਾਜਿਕਤਾ ਦੇ ਮਾਰਮਿਕ ਕਹਿਰ ਦੀ ਗਾਥਾ — ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਡਾਕਟਰ ਆਤਮ ਹਮਰਾਹੀ ਜੀ ਦੀ ਯਾਦ ਵਿਚ ਪ੍ਰੋਗਰਾਮ – ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਦਰਸ਼ਨ ਬੁਲੰਦਵੀ ਆਸ ਅਤੇ ਪਰਵਾਸ ਦੀ ਦਾਰਸ਼ਨਿਕ ਕਵਿਤਾ – ਚਾਨਣ ਦੇ ਪ੍ਰਛਾਵੇਂ -ਇੱਕ ਵਿਸ਼ਲੇਸ਼ਣ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਦਰਸ਼ਨ ਬੁਲੰਦਵੀ ਹੁਰਾਂ ਦੀ ਪੁਸਤਕ “ਮਹਿਕਾਂ ਦਾ ਸਿਰਨਾਵਾਂ” – ਇੱਕ ਪੜਚੋਲ —ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਦੋ ਕਵਿਤਾਵਾਂ ਦਾ ਸੈੱਟ/ ਵਿਸ਼ਾਦ ਅਤੇ ਉਪਰਾਮਤਾ—✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਦੋ ਕਵਿਤਾਵਾਂ— ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਦੋ ਕਵਿਤਾਵਾ: ਕਵੀਅਾਂ ਨੇ ਤਾਂ ਗਾਉਣਾ ਹੈ!/ਕਲਾਵੇ ਦਾ ਕਰਿਸ਼ਮਾ—-—✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਪੰਜਾਬੀ ਗੀਤਕਾਰ ਮੰਚ ਵੱਲੋਂ ਸਵ: ਦੇਵ ਥਰੀਕੇ ਵਾਲ਼ੇ ਦਾ 84 ਵਾਂ ਜਨਮਦਿਨ ਮਨਾਇਆ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਪਰਵਾਸੀ ਮਜ਼ਦੂਰ ਦਾ ਸੁਪਨਾ-ਪੰਜਾਬੀ ਪੜ੍ਹਾਵਾਂਗਾ/ਇੱਕ ਸੁਪਨਾ—✍️ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਪ੍ਰਸਿੱਧ ਗੀਤਕਾਰ ਤੇ ਉੱਘੇ ਫਿਲਮ ਸਾਜ਼ ਸਵ. ਇੰਦਰਜੀਤ ਹਸਨਪੁਰੀ ਜੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਅਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਦਾ ਸਨਮਾਨ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਮੇਰਾ ਹੱਕੀ ਚਾਨਣ—ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/ਰੱਬ ਦਾ ਦੂਜਾ ਰੂਪ-ਮਾਂ!–ਮਨਦੀਪ ਕੌਰ ਭੰਮਰਾਮਨਦੀਪ ਕੌਰ ਭੰਮਰਾhttps://likhari.net/author/%e0%a8%ae%e0%a8%a8%e0%a8%a6%e0%a9%80%e0%a8%aa-%e0%a8%95%e0%a9%8c%e0%a8%b0-%e0%a8%ad%e0%a9%b0%e0%a8%ae%e0%a8%b0%e0%a8%be/🥀ਪਿਆਰ-ਵਿਗੁੱਤੇ ਨੈਣ!-“ਪਿਆਰ-ਦਿਵਸ ‘ਤੇ” —✍️ਮਨਦੀਪ ਕੌਰ ਭੰਮਰਾ ShareSharePin ItShare