25 July 2021

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ—ਉਜਾਗਰ ਸਿੰਘ

ਆਖ਼ਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ …

ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ—✍️ਉਜਾਗਰ ਸਿੰਘ

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਵਾਦਵਿਵਾਦ ਬਹੁਤ ਗਰਮਾਇਆ ਹੋਇਆ ਹੈ। ਸਾਰੇ ਭਾਰਤ ਦੇ ਇਕੱਲੇ …

ਕਿਸਾਨ ਅੰਦੋਲਨ ਵਿਚ ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ: ਜਸਵਿੰਦਰ ਸਿੰਘ—✍️ਉਜਾਗਰ ਸਿੰਘ

ਬਾਬਾ ਸ਼ੇਖ ਫਰੀਦ ਨੇ ਬਾਰਵੀਂ ਸਦੀ ਵਿਚ ਸ਼ਲੋਕ ਲਿਖੇ ਸਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1379 ਅੰਗ ‘ਤੇ ਦਰਜ ਹਨ, ਜਿਨ੍ਹਾਂ ਵਿਚੋਂ ਦੋ ਸ਼ਲੋਕ ਕਾਠ ਦੀ ਰੋਟੀ ਬਾਰੇ ਹਨ, …

ਕਾਫ਼ਲੇ ਵੱਲੋਂ ਕਿਸਾਨ ਮਸਲੇ `ਤੇ ਹੋਈ ਜ਼ੂਮ ਮੀਟਿੰਗ ਵਿੱਚ ਮੌਜੂਦਾ ਸਥਿਤੀ `ਤੇ ਹੋਈ ਚਰਚਾ “ਦਹੀਂ ਦੇ ਭੁਲੇਖੇ ਕਪਾਹ ਨੂੰ ਮੂੰਹ ਮਾਰ ਬੈਠੀ ਹੈ ਮੋਦੀ ਸਰਕਾਰ” — ਅਮੋਲਕ ਸਿੰਘ

ਕਿਸਾਨ ਅੰਦੋਲਨ ਨੂੰ ਦਰ-ਪੇਸ਼ ਮੁਸ਼ਕਲਾਂ ਅਤੇ ਇਸਦੇ ਭਵਿੱਖ ਅਤੇ ਚੁਣੌਤੀਆਂ ਬਰੈਂਪਟਨ:- (ਪਰਮਜੀਤ ਦਿਓਲ) ਬੀਤੇ ਐਤਵਾਰ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਮਨਮੋਹਨ ਸਿੰਘ ਗੁਲਾਟੀ ਦੀ ਸੰਚਾਲਨਾ ਹੇਠ ਹੋਈ ‘ਪੰਜਾਬੀ ਕਲਮਾਂ ਦਾ …

ਕਿਸਾਨਾਂ ਦੀ ਹਮਾਇਤ ਵਿੱਚ 15 ਤੋਂ 22 ਤੱਕ ਪੰਜਾਬ ‘ਚ ਕਾਨਫਰੰਸਾਂ: ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’

‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਪ੍ਰੈੱਸ ਨੋਟ (ਜਲੰਧਰ) ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਬਣਾਏ “ਫਾਸ਼ੀ ਹਮਲਿਆਂ ਵਿਰੋਧੀ ਫਰੰਟ” ਦੀ ਮੀਟਿੰਗ ਸੀਪੀਆਈ (ਅੈਮ ਅੈਲ) ਲਿਬਰੇਸ਼ਨ ਦੇ ਆਗੂ ਗੁਰਮੀਤ ਸਿੰਘ ਬਖਤੂਪੁਰ ਦੀ ਪ੍ਰਧਾਨਗੀ …

ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ—ਉਜਾਗਰ ਸਿੰਘ

    ਸਿੱਖ ਧਰਮ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਪੰਜਾਬ ਦੀ ਨਹੀਂ ਸਗੋਂ ‘‘ਹਿੰਦ ਦੀ ਚਾਦਰ’’ ਕਿਹਾ ਜਾਂਦਾ ਹੈ, ਜੇਕਰ ਉਹ ਦਿੱਲੀ ਵਿਚ ਆ ਕੇ …

ਲਾਲ ਕਿਲ੍ਹਾ ਘਟਨਾ ਤੋਂ ਘਬਰਾਉਣ ਦੀ ਲੋੜ ਨਹੀਂ—ਉਜਾਗਰ ਸਿੰਘ

ਕਿਸਾਨ ਭਰਾਵੋ ਬਿੱਲੀ ਥੈਲਿਓਂ ਬਾਹਰ ਆ ਗਈ  ਕਿਸਾਨ ਭਰਾਵੋ, ਭੈਣੋ ਅਤੇ ਕਿਸਾਨ ਅੰਦੋਲਨ ਵਿਚ ਸਹਿਯੋਗ ਕਰ ਰਹੇ ਦੇਸ ਵਾਸੀਓ 26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲੇ ਵਿਚ ਹੋਈ ਘਟਨਾ ਇਕ …

ਦੀਪ ਸਿੱਧੂ ਤੇ ਕਿਸਾਨ ਮਜ਼ਦੂਰ ਏਕਤਾ ਸੰਘਰਸ਼— ਬਲਜਿੰਦਰ ਸੰਘਾ

ਦੀਪ ਸਿੱਧੂ ਨੂੰ ਸਮਾਜਿਕ ਸਰੋਕਾਰਾਂ ਤੇ ਇਸਦੇ ਦੂਰ-ਪ੍ਰਭਾਵੀ ਨਤੀਜਿਆਂ ਬਾਰੇ ਡੂੰਘੀ ਸਮਝ ਨਹੀਂ ਹੈ। ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਉਸਨੇ ਸਮਾਜਿਕ ਜ਼ਿੰਦਗੀ ਵਿਚ ਹੁਣੇ-ਹੁਣੇ ਪੈਰ …

ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ—ਉਜਾਗਰ ਸਿੰਘ, ਪਟਿਆਲਾ 

ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ ਕਿਸੇ ਵੀ ਇਨਸਾਨ ਦੇ ਵਿਅਕਤਿਤਵ ਦੇ ਨਿਖ਼ਾਰ ਅਤੇ ਸੁਨਹਿਰੇ ਭਵਿਖ ਦੀ ਉਸਾਰੀ ਵਿਚ ਉਸਦੇ ਪਰਿਵਾਰ ਦੀ ਵਿਰਾਸਤ, ਵਾਤਾਵਰਨ …

ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਲ਼ੇ ਕਾਨੂੰਨਾਂ ਦੀ ਬਾਲ਼ੀ ਲੋਹੜੀ–ਅਮੋਲਕ ਸਿੰਘ

ਹੱਕੀ ਘੋਲ ਦਾ ਸਾਥ ਜਾਰੀ ਰੱਖਣ ਦਾ ਲਿਆ ਅਹਿਦ ਜਲੰਧਰ, 13 ਜਨਵਰੀ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਲੋਹੜੀ ਦਾ ਤਿਓਹਾਰ ਕਾਲ਼ੇ ਖੇਤੀ ਕਾਨੂੰਨਾਂ ਦੀ ਧੂਣੀ ਬਾਲ਼ ਕੇ ਮਨਾਇਆ ਗਿਆ। ਦੇਸ਼ …

ਕਿਰਤੀਅਾਂ ਦਾ ਕਾਰਪੋਰੇਟ ਘਰਾਣਿਅਾਂ ਉੱਤੇ ਜਿੱਤ ਦਾ ਇਤਿਹਾਸ—ਡਾ. ਹਰਸ਼ਿੰਦਰ ਕੌਰ, ਐਮ. ਡੀ.

ਕਿਰਤੀਅਾਂ ਦਾ ਕਾਰਪੋਰੇਟ ਘਰਾਣਿਅਾਂ ਉੱਤੇ ਜਿੱਤ ਦਾ ਇਤਿਹਾਸ ਗੱਲ ‘ਬੋਲੀਵੀਆ’ ਮੁਲਕ ਦੀ ਹੈ। ਸੰਨ 1997 ਵਿਚ ਜਦੋਂ ‘ਹੂਗੋ’ ਉੱਥੇ ਪ੍ਰੈਜ਼ੀਡੈਂਟ ਚੁਣਿਆ ਗਿਆ ਤਾਂ ਉਸ ਨੂੰ ਮੁਲਕ ਅੰਦਰਲੀ ਤਰੱਕੀ ਵਾਸਤੇ ‘ਵਰਲਡ …

ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ ਹਰਜਿੰਦਰ ਸਿੰਘ ਲਾਲ, ਖੰਨਾ

“ਮੁਝ ਕੋ ਹਾਲਾਤ ਮੇਂ ਉਲਝਾ ਹੂਆ ਰਹਿਣੇ ਦੇ ਯੂੰ ਹੀ ਮੈਂ ਤੇਰੀ ਜ਼ੁਲਫ਼ ਨਹੀਂ ਹੂੰ ਜੋ ਸੰਵਰ ਜਾਊਂਗਾ ।” ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ ਇਸ ਵੇਲੇ ਕਿਸਾਨ …

ਕਿਸਾਨ ਅੰਦੋਲਨ ਤਾਨਾਸ਼ਾਹੀ ਵਿਰੁੱਧ ਜਨ ਅੰਦੋਲਨ ’ਚ ਤਬਦੀਲ ਹੋਇਆ—ਕਿਰਪਾਲ ਸਿੰਘ ਬਠਿੰਡਾ

ਰਵਈਆ ਤਾਨਾਸ਼ਾਹ ਹਾਕਮ ਵਾਲਾ ਸੰਨ 2014 ’ਚ ਜਦੋਂ ਤੋਂ ਸ਼੍ਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ ਤਦ ਤੋਂ ਉਨ੍ਹਾਂ ਦਾ ਰਵਈਆ ਤਾਨਾਸ਼ਾਹ ਹਾਕਮ ਵਾਲਾ ਬਣਿਆ ਹੋਇਆ ਹੈ। ਭਾਰਤ …

ਕਿਸਾਨ ਅੰਦੋਲਨ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਪ੍ਰਸੰਗਕ ਕਰ ਦਿੱਤੀਆਂ—ਉਜਾਗਰ ਸਿੰਘ

ਕਿਸਾਨ ਅੰਦੋਲਨ ਕਿਸਾਨ ਅੰਦੋਲਨ ਨੇ ਫਿਲਹਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪ੍ਰਸੰਗਕ ਕਰਕੇ ਵਾਹਣੇ ਪਾ ਦਿੱਤਾ ਹੈ। ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਇਨ੍ਹਾਂ ਪਾਰਟੀਆਂ …

ਕਿਸਾਨ ਮੋਰਚਾ—-ਸਰੂਪ ਸਿੰਘ ਮੰਡੇਰ

ਦਿੱਲੀ ਵੱਲ ਨੂੰ ਚੱਲੇ ਪੰਜਾਬੀ ਪਰਜਾ ਦਾ ਗਲ਼ ਘੁਟੀ ਜਾਵੇ, ਮੂੜ ਮੱਤ ਸਰਕਾਰ ਐ। ਪੰਜਾਬ ਦੇ ਨਾਲ ਇਹ ਮੁੱਢੋਂ, ਰੱਖਦੀ ਆਈ ਖਾਰ ਐ। ਸਾਰੇ ਭਾਰਤ ਦਾ ਢਿੱਡ ਭਰਕੇ, ਕੈਮ ਰੱਖੀ …

ਆਓ ਨਵੇਂ ਸਾਲ ਵਿਚ ਹੋਰ ਸੁਹਿਰਦ ਹੋਈਏ—ਬਲਜਿੰਦਰ ਸੰਘਾ

ਨਵਾਂ ਸਾਲ: ‘ਚਾਲੂ ਹਲਾਤ ਦਿੱਲੀ ਦੇ ਕਿਸਾਨੀ ਸੰਘਰਸ਼’ ਦੀ ਉਦਹਾਰਨ ਰਾਹੀਂ ਸਮਝੀਏ ਤਾਂਂ— ਜੇਕਰ ਤੁਸੀਂ ਬਹੁਤ ਹੀ ਸਮਝਦਾਰ ਹੋ, ਦੁਨੀਆਂ-ਦਾਰੀ ‘ਤੇ ਸਮੇਂ ਦੀ ਨਿਰੰਤਰ ਚਾਲ ਨੁੰ ਪੂਰੀ ਤ੍ਹਰਾਂ ਸਮਝ ਚੁੱਕੇ …

ਕਿਸਾਨ ਜਥੇਬੰਦੀਆਂ ਦੇ ਸੱਦੇ `ਤੇ ‘ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’ ਵੱਲੋਂ ਟਰਾਂਟੋ `ਚ ਰੋਸ ਰੈਲੀ

 ‘ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’ ਵੱਲੋਂ ਟੋਰਾਂਟੋ `ਚ ਰੋਸ ਰੈਲੀ  ਟੋਰਾਂਟੋ (27 ਦਸੰਬਰ) ਅੱਜ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੇ ਸਾਹਮਣੇ ਕੈਨੇਡੀਅਨ ਭਾਰਤੀਆਂ ਵੱਲੋਂ ਭਾਰਤ ਦੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਜਬਰਦਸਤ …

ਦਿੱਲੀ ਦੀ ਦਹਿਲੀਜ਼ ’ਤੇ—ਗੁਰਸ਼ਰਨ ਸਿੰਘ ਕੁਮਾਰ

ਕਿਸਾਨ ਅੰਦੋਲਨ–ਦਿੱਲੀ ਦੀ ਦਹਿਲੀਜ਼ ’ਤੇ ਇਸ ਸਮੇਂ ਕਿਸਾਨ ਅੰਦੋਲਨ ਆਪਣੇ ਸਿਖ਼ਰ’ਤੇ ਹੈ। ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਇਸ ਸਮੇਂ ਇਸ ਅੰਦੋਲਨ ’ਤੇ ਲੱਗੀਆਂ ਹੋਈਆਂ ਹਨ। ਦੁਨੀਆਂ ਭਰ ਦੀਆਂ ਸਰਕਾਰਾਂ …

ਕਿਸਾਨ ਅੰਦੋਲਨ ਵਿਚ ਧੀਆਂ ਭੈਣਾਂ ਮੈਦਾਨ ਵਿਚ ਆ ਗਈਆਂ—-ਉਜਾਗਰ ਸਿੰਘ

ਧੀਆਂ ਭੈਣਾ ਮੈਦਾਨ ਵਿਚ      ਦਿੱਲੀ ਦੀ ਸਰਹੱਦ ਉਪਰ ਚਲ ਰਿਹਾ ਕਿਸਾਨ ਅੰਦੋਲਨ ਅੱਜ ਕਲ੍ਹ ਸਮੁਚੇ ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ …

ਕਿਸਾਨ ਅੰਦੋਲਨ – ਰਾਜਨੀਤਕ ਭ੍ਰਿਸ਼ਟਾਚਾਰ ਵਿਚੋਂ ਫੁੱਟਿਆ ਲਾਵਾ—ਜਰਨੈਲ ਸਿੰਘ ਕਹਾਣੀਕਾਰ

-ਕਿਸਾਨ ਅੰਦੋਲਨ- ਭਾਰਤ ਦੀਆਂ ਪਿਛਲੀਆਂ ਕੇਂਦਰੀ ਤੇ ਸੂਬਾਈ  ਸਰਕਾਰਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਨੀਤਕ ਭ੍ਰਿਸ਼ਟਾਚਾਰ ਹੁਣ ਹੱਦਾਂ ਟੱਪ ਗਿਆ ਹੈ। ਲੋਕਾਂ ਨਾਲ਼ ਝੂਠੇ ਇਕਰਾਰ ਕਰਕੇ ਸਿਆਸੀ ਪਾਰਟੀਆਂ ਵਲੋਂ …

ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ ਰਾਹੀਂ ਗੰਭੀਰ ਵਿਚਾਰ-ਚਰਚਾ

ਕਿਸਾਨ ਅੰਦੋਲਨ: ਅੱਜ ਦੇ ਸੰਘਰਸ਼ ‘ਚੋਂ ਸਾਡਾ ਵਿਰਸਾ ਝਲਕ ਰਿਹਾ ਹੈ ਟਰਾਂਟੋ:- (ਕੁਲਵਿੰਦਰ ਖਹਿਰਾ) 5 ਦਿਸੰਬਰ ਨੂੰ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਭਾਰਤ ਵਿੱਚ ਚੱਲ ਰਹੇ …

ਕਿਸਾਨ ਮੋਰਚੇ ਦੀ ਸ਼ੁਰੂਆਤ ਅਤੇ ਭਵਿੱਖ—ਕਿਰਪਾਲ ਸਿੰਘ ਬਠਿੰਡਾ

ਜਿਉਂ ਹੀ ਭਾਜਪਾ ਨੇ ਤਿੰਨ ਕਿਸਾਨ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤੇ, ਦੇਸ਼ ਭਰ ਦੀਆਂ ਵੱਖ ਵੱਖ ਟੁਕੜੀਆਂ ਵਿੱਚ ਵੰਡੀਆਂ 31 ਕਿਸਾਨ ਜਥੇਬੰਦੀਆਂ ਨੇ ਇੱਕ ਪਲੇਟਫਾਰਮ ’ਤੇ ਇਕੱਠੀਆਂ ਹੋ ਕੇ …