ਬੁਢਾਪੇ ਦੀ ਦਾਸਤਾਨ—ਖੁਸ਼ੀ ਮੁਹੰਮਦ “ਚੱਠਾ” ਪੁੱਤ ਜੰਮੇਂ, ਪਿਓ ਕੀਤੀਆਂ ਲੱਖ ਖੁਸ਼ੀਆਂ ਕੰਮ ਕਰਨਗੇ, ਜੱਗ ‘ਤੇ ਕੋਈ ਐਸਾ ਲਾਠੀ ਬਣਨਗੇ, ਬੁਢਾਪੇ ਦੇ ਵਿਚ ਮੇਰੀ ਪਰ ਨਹੀਂ ਸੀ ਸੋਚਿਆ ਬੁਢਾਪੇ ਦੇ ਵਿੱਚ “ਖੁਸ਼ੀ” (ਬੁਢਾਪੇ ਦਾ ਦਰਦ) ਰਹਾਂ ਤੜਪਦਾ ਮੰਜੇ ਤੇ ਰਾਤ ਸਾਰੀ ਵਿਖਾਉਂਦਾ ਨਹੀਂ ਕੋਈ ਵੈਦ ਹਕੀਮ ਤਾਂਈਂ ਪੁੱਤਾਂ ਪੋਤਿਆਂ ਦੇ ਕਿਹੜੇ ਮੈਂ ਸੱਕ ਲਾਹੁਣੇ “ਖੁਸ਼ੀ” ਲਾਅਣਤਾਂ ਪਰ ਐਸੀ ਔਲਾਦ ਉੱਤੇ (ਬਦਅਸੀਸ) ਚੱਕਰ ਸਮੇਂ ਦਾ ਸਦਾ ਹੀ ਰਹੇ ਚੱਲਦਾ ਉਹੋ ਸੂਰਜ ਵੀ ਸ਼ਾਮਾਂ ਨੂੰ ਡੁੱਬ ਜਾਂਦਾ ਜੋ ਤੂੰ ਬੀਜਦਾਂ , ਹੈ ਵੱਢਣਾ ਵੀ ਸੋਈ ਪੈਣਾ “ਖੁਸ਼ੀ ਮੁਹੰਮਦਾ” ਥਾਂ ਮੇਰੀ ‘ਤੇ ਤੂੰ ਹੋਣਾ (ਕਪੁੱਤਰਾਂ ਦੀ ਅਭਿਲਾਸ਼ਾ) ਬਾਪੂ ਤੜਪਦਾ ਮਰ ਜਾਏ ਲੱਖ ਵਾਰੀ ਸਾਨੂੰ ਪੈਸੇ ਤੇ ਕੰਮ ਨਾਲ ਪਿਆਰ ਬਾਹਲ਼ਾ ਕਿਹੜੀ ਘੜੀ ਬਸ ਹੋ ਜਾਣ ਸਵਾਸ ਪੂਰੇ “ਖੁਸ਼ੀ ਮੁਹੰਮਦਾ” ਹੈ ਆਉਂਦੀ ਨੀ ਸ਼ਰਮ, ਭਾਵੇਂ |
*** 521 *** |
ਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ: ਦੂਹੜੇ (ਜਲੰਧਰ )
ਮੋਬਾ: 9779025356
Lyricist (Water) @Punjabi Folk Songs and Poetry
Former Petty Officer Radio at Indian Navy