ਹਾਲੇ ਕਿਸਾਨਾਂ ਨੇ ਘਰ ਮੁੜਨਾ ਹੈਉਦਾਸੀ ਦੇ ਸਾਰੇ ਰੰਗ |
ਨਦਰਿ/✍️ਮਨਦੀਪ ਕੌਰ ਭੰਮਰਾਚੁੱਪ ਚੰਗੀ ਹੁੰਦੀ , ਬਹੁਤਾ ਨਾ ਹੁੰਦਾ ਚੰਗਾ ਬੋਲਣਾ, ਆ ਹੀ ਜਾਂਦੀ ਪਛਾਣ ਇੱਕ ਦਿਨ ਦੁਸ਼ਮਣ ਦੀ ਵੀ, ਹਾਰਿਆ ਉਹੀ ਹਮੇਸ਼ਾਂ ਭਾਵੇਂ ਹਾਰਦੇ ਅਸੀਂ ਜਾਪੇ, ਰਹਿਮਤ ਦੇ ਸਾਏ ਅਮੀਰੀ ‘ਚ ਹੋਣ ਜ਼ਰੂਰੀ ਨਹੀਂ, ਅਮਲਾਂ ਦੇ ਨਾਲ਼ ਨਿਬੇੜੇ ਬਾਤ ਕਿਸੇ ਪੁੱਛਣੀ ਨਹੀਂ, ਸਾਰੀ ਖੇਡ ਨਫ਼ਰਤ ਵਾਲ਼ੀ ਜੋ ਉਹਦੇ ਹਿੱਸੇ ਆਈ, ਉੱਚੀ ਸੋਚ ਦਾ ਗਹਿਣਾ ਪਾਉਣਾ ਚਾਹੇ ਜਦ ਕੋਈ, |