1. ਮਗਰਮੱਛਾਂ ਤੋਂ ਨਾ ਕੋਈ ਆਸ ਰੱਖ। ਆਪਣੇ ਅਲਫ਼ਾਜ ਵਿਚ ਵਿਸ਼ਵਾਸ ਰੱਖ। ਕੀ ਹੋਇਆ ਅੱਜ ਕੁਫ਼ਰ ਜਿੱਤ ਰਿਹਾ ਲੋੜ ਵੇਲੇ ਇਹ ਹੀ ਕੰਮ ਆਉਣ ਗੇ ਜਿਹੜਾ ਬੰਦਾ ਲਾਟੂ ਵਾਂਙ ਘੁੰਮ ਰਿਹਾ ਕੂੜੀਆਂ ਰਸਮਾਂ ਦੇ ਉੱਤੇ ਰੋੜ੍ਹ ਨਾ 2. ਬਾਗ ਦੇ ਵਿਚ ਤਿਤਲੀਆਂ ਦਾ ਆਵਣਾ ਰਹਿਣ ਦੇ, ਜਿਧਰ ਮੈਂ ਜਾਣਾ, ਜਾਣ ਦੇ ਖੋਰ ਦੇ ਕੰਢੇ ਤੂੰ! ਨਦੀਏ ਖੋਰ ਦੇ ਤੋਤਾ, ਮੈਨਾ ਰੁੱਖ ਉੱਤੇ ਖੇਡਦੇ ਕਤਲਗਾਹ ਦੇ ਵਿਚ ਸਰਮਦ ਨੱਚਦਾ ਸੂਲੀ ਉੱਤੇ ਇਸ਼ਟ ਖ਼ਾਤਰ ਝੂਲਣਾ ਵਾਂਙ ਭੱਠੀ ਜਿਸਮ ਤਪਦਾ ਹਾਇ! ਕੌਂਣ ਕੌਂਣ ਦੇਸ਼, ਕੌਂਣ ਸ਼ਹਿਰ, ਕੇਸ ਵਕਤ ਅੱਧੀ ਸਦੀ ਹੋਈ ਪਿੰਡ ਨੂੰ ਛੱਡਿਆਂ ਸੱਭ ਕੁੱਝ ਹੈ ਪਾਸ ਮੇਰੇ ਪਰ ਕਿਉਂ ਮੁਸ਼ਕਲਾਂ ਨੂੰ ਮੈਂ ਹਰਾਇਆ ਉਮਰ-ਭਰ ਬਚਪਨ ਨੂੰ ਯਾਦ ਕਰਕੇ ਉਫ਼! ਮਿਰਾ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |