1. ਕਵੀਆਂ ਨੇ ਤਾਂ ਗਾਉਣਾ ਹੈ!ਪੈਗ਼ਾਮ ਲੈ ਸਾਥੀਆ! ਮੰਜ਼ਿਲ ਵੱਲ ਵੱਧਦੇ ਕਦਮ ਅਹਿਦ ਕਰਕੇ ਕਹਿ ਰਹੇ ਹਾਂ ਅਸੀਂ ਪੌਣਾਂ ‘ਚ ਸੁਗੰਧੀ ਜਿਹੀ ਘੁਲ਼ੀ ਹੋਈ ਪੌਣਾਂ ਹੱਥ ਸੁਨੇਹੇ ਜਾਵਣ ਆ ਕਿ ਹਵਾਵਾਂ ਨੂੰ ਮਨਾ ਲਈਏ ਸ਼ਬਦ ਸਾਡੇ ਰਾਹੀਂ ਸਮੇਂ ਨੂੰ ਜ਼ੁਬਾਨ ਦੇ ਰਹੇ ਨੇ 2. ਕਲਾਵੇ ਦਾ ਕਰਿਸ਼ਮਾਪਿਆਰ ਉਹ ਅਲੋਕਾਰ ਸ਼ਕਤੀ ਹੈ |