42 ਪੁਸਤਕਾਂ ਦੇ ਲੇਖਕ ਡਾ. ਅਜੀਤਪਾਲ ਸਿੰਘ ਐਮ. ਡੀ. (ਬਠਿੰਡਾ) ਦੀ ਬਰਤਾਨੀਆ ਫੇਰੀ: ਸਮੂੰਹ ਪੰਜਾਬੀ ਪਿਆਰਿਅਾਂ/ਅਦੀਬਾਂ/ਲਿਖਾਰੀਅਾਂ ਨੂੰ ਇਹ ਸੂਚਨਾ ਦੇਂਦਿਅਾਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ ਕਿ ਪੰਜਾਬੀ ਦੇ ਨਾਮਵਰ ਲਿਖਾਰੀ ਅਤੇ ਸਿਹਤ ਵਿਗਿਆਨ ਸਬੰਧੀ 42 ਪੁਸਤਕਾਂ ਦੇ ਰਚਣਹਾਰੇ ਡਾ. ਅਜੀਤਪਾਲ ਸਿੰਘ ਐਮ. ਡੀ. (ਬਠਿੰਡਾ) 11 ਸਤੰਬਰ 2023 ਨੂੰ ਕਾਵੈਂਟਰੀ, ਬਰਤਾਨੀਅਾ ਆ ਰਹੇ ਹਨ। ੳੁਹਨਾਂ ਨਾਲ ਸੰਪਰਕ ਕਰਨ ਲਈ ਵਟਸਅੱਪ ਨੰਬਰ ਹੈ: +91 98156 29301 ***
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |