ਖ਼ਾਰਾਂ ਦੇ ਗੁਲਸ਼ਨ ਵਿਚ ਅਸੀਂ ਬਾਗ਼ ਲਗਾ ਦਿੱਤੇ॥ ਖ਼ਾਰਾਂ ਦੇ ਗੁਲਸ਼ਨ ਵਿੱਚ ਅਸੀਂ ਬਾਗ਼ ਲਗਾ ਦਿੱਤੇ॥ ਸੜਕਾਂ ‘ਤੇ ਵਾਸਾ ਹੈ ਅਜ ਅੰਨ-ਉਗਾਤੇ ਦਾ, ਸਰਦੀ ਤਾਂ ਕੱਟ ਲਈ ਗਰਮੀ ਸੰਗ ਜੂਝੇਗਾ, ਤੇਰੇ ‘ਤੇ ਨਿਰਭਰ ਹੈ ਕੀ ਕਰਨੈਂ ਹਾਕਮ ਤੂੰ, ਜਿਸ ਵਿੱਚ ਭਲਾਈ ਨਾ ਹੈ ਜਮਾ ਕਿਸਾਨਾਂ ਦੀ, ਤੂੰ ਭਾਵੇਂ ਅਜ ਕਰ ਲੈ, ਕਰ ਕੱਲ੍ਹ ਜਾਂ ਪਰਸੋਂ ਨੂੰ, ਸੀ ਮੰਗ ਕਿਸਾਨਾਂ ਦੀ ਹੁਣ ਹੋਈ ਹਰ ਇੱਕ ਦੀ, ਜੋ ਲੋਕੀਂ ਚਾਹੁੰਦੇ ਨਾ ਉਹ ਹੋ ਹੀ ਸਕਣਾ ਨਾ, ‘ਗੁਰਸ਼ਰਨ’ ਕਹੇ ਤੈਨੂੰ ਗੱਲ ਮੰਨ ਲੈ ਹਾਕਮ ਤੂੰ, ਵੱਡੇ ਵੱਡੇ ਢਿੱਡ ਨੇ ਸਭ ਦੇ ਛੋਟੇ ਹਨ ਕਿਰਦਾਰ॥ ਵੱਡੇ ਵੱਡੇ ਢਿੱਡ ਨੇ ਸਭ ਦੇ ਛੋਟੇ ਹਨ ਕਿਰਦਾਰ॥ ਲਾਵੇਂ ਲਾਰੇ ਲੋਕਾਂ ਨੂੰ ਤੂੰ ਤੇ ਕਾਲੇ ਘੜੇਂ ਕਾਨੂੰਨ, ਰਾਜਾ ਰਾਮ ਕਹਾਉਂਦੈਂ ਖ਼ੁਦ ਨੂੰ ਹੈ ਰਾਵਣ ਨਾ ਰਾਮ, ਲੋਕ ਦਬਾਣੇ ਤੇ ਮਰਵਾਣੇ ਕੰਮ ਹੈ ਤੇਰਾ ਹਾਕਮ, ਜਾਗ ਪਿਆ ਕਿਰਸਾਨ ਐ ਹਾਕਮ ਜੋ ਮੰਗਦੈ ਸੋ ਦੇ ਦੇ, ਕਿਰਸਾਨ ਦੇਸ ਦੀ ਜਾਨ ਨੇ ਹੁੰਦੇ ਮੰਨ ਇਨਾਂ ਦੀ ਗੱਲ, ਸਾਰੇ ਚੈਨਲ ਬੋਲ ਰਹੇ ਨੇ ਸੁਲਤਾਨੀ ਅਲ਼ਫ਼ਾਜ਼, ਯਾਰ ‘ਅਜੀਬਾ’ ਕਰ ਕੇ ‘ਕੱਠੇ ਚਾਰੇ ਵਰਨ ਹਰ ਜ਼ਾਤ, ਰੁੱਸ ਨਾ ਦਿਲਦਾਰ ਦਿਲ ਲਗਦਾ ਨਹੀਂ ਰੁੱਸ ਨਾ ਦਿਲਦਾਰ ਦਿਲ ਲਗਦਾ ਨਹੀਂ॥ ਮਤਲਾ-ਏ-ਸਾਨੀ: ਮੀਤ ਮੇਰੇ ਯਾਰ ਦਿਲ ਲਗਦਾ ਨਹੀਂ॥ ਬਿਨ ਤਿਰੇ ਬੇਰੌਨਕਾ-ਖ਼ਾਮੋਸ਼-ਘਰ, ਜ਼ਿੰਦਗਾਨੀ ਜਾਪਦੀ ਹੁਣ ਹੈ ਉਦਾਸ, ਤੇਰੇ ਬਿਨ ਜੀਣਾ ਵੀ ਕਾਦ੍ਹਾ ਜੀਵਨਾ, ਸੁੰਨੀਆਂ ਕੰਧਾਂ ਵੀ ਵਿਹੜਾ ਸੁੰਨ-ਸੁੰਨ, ਨਾ ਕੁਈ ਮਿਲਦੈ ਨਾ ਜਾਵਾਂ ਮਿਲਣ ਨੂੰ, ਭੁੱਲਿਆ ਆਪਾ ਤੇ ਅਪਣਾ ਸੱਭ ਕੁਝ, ਮਕਤਾ ਨੰਬਰ: 1 ਤਰਸਦੈ ‘ਗੁਰਸ਼ਰਨ’ ਤੇਰੀ ਦੀਦ ਨੂੰ, ਮਕਤਾ ਨੰਬਰ: 2 ਆਣ ਮਿਲ ‘ਗੁਰਸ਼ਰਨ’ ਨੂੰ ਦਿਲਦਾਰਨਾ, ਨਜ਼ਰ ਮੇਰੇ ਦਿਲ ਦੀ ਜ਼ੁਬਾਂ ਹੋ ਗਈ ਹੈ ਨਜ਼ਰ ਮੇਰੇ ਦਿਲ ਦੀ ਜ਼ੁਬਾਂ ਹੋ ਗਈ ਹੈ॥ ਬੜਾ ਨਿਵ ਕੇ ਰਹਿਣਾ ਸੀ ਆਦਤ ਨਜ਼ਰ ਦੀ, ਮਿਲੇ ਨੈਣ ਜਦ ਤੋਂ ਹੈ ਚੁਪ ਏਸ ਧਾਰੀ, ਬਿਨਾਂ ਤੇਰੇ ਜੀਵਨ ਸੀ ਜੀਵਨ ਅਧੂਰਾ, ਬੜਾ ਲੁਤਫ਼ ਦਿੰਦੀ ਕਦੇ ਸੀ ਹਯਾਤੀ, ਬੜੀ ਹੀ ਇਹ ਛੋਟੇ ਸੀ ਦਾਇਰੇ ‘ਚ ਸੀਮਤ, ਤਿਰੇ ਸਾਥ ਦਾ ਹੀ ਸਨਮ ਹੈ ਇਹ ਕੌਤਕ, ‘ਅਜੀਬਾ’ ਸੰਭਲ਼ ਕੇ ਹੀ ਚੱਲਣੈ ਸਿਆਣਪ, ਦਿਲ-ਦੀਵਾਨੇ ਹੱਥ ਜਦ ਆਵੇ ਫੁੱਲ ਦਾ ਪੈਂਦੈ ਮੁੱਲ! ਦਿਲ-ਦੀਵਾਨੇ ਹਥ ਜਦ ਆਵੇ ਫੁੱਲ ਦਾ ਪੈਂਦੈ ਮੁੁੱਲ॥ ਹੀਰੇ ਦਾ ਮੁੱਲ ਜੌਹਰੀ ਪਾਉਂਦਾ ਆਮ ਬਸ਼ਰ ਕੀ ਜਾਣੇ, ਕੈਸਾ ਆਇਆ ਸੌਣ ਮਹੀਨਾ ਅੱਗ ਹਿਜਰ ਦੀ ਲੂਸੇ, ਮਿਸ਼ਰੀ ਵਾਂਗਰ ਘੁਲਮਿਲ ਜਾਵਾਂ ਤਨ-ਮਨ ਤੇਰੇ ਅੰਦਰ, ਸ਼ਹਿਦ ਮਿਲਾ ਕੇ ਵਿਚ ਘਿਉ ਦੇ ਅਜਕਲ ਖਾਂਦੈ ਹਾਕਮ, ਪਰੇਮ-ਨਗਰ ਦੇ ਵਾਸੀ ਹਾਂ ਪਰ ਪਰੇਮ ਖੁਣੋਂ ਹਾਂ ਵਾਂਝੇ, ਵਾਰਤਿਕ ਦੀਆਂ ਤੋੜ ਜੋ ਸਤਰਾਂ ਆਖਣ ਖੁੱਲ੍ਹੀ ਕਵਿਤਾ, ਸੋਚ ਸਮਝ ਕੇ ਤੋਲ-ਤਾਲ ਕੇ ਕਹਿਣੇ ਪੈਂਦੇ ਮਿਸਰੇ, ਜਿਸ ਦੇ ਘਰ ਨੇ ਦਾਣੇ ਉਸ ਦੇ ਕਮਲੇ ਸੱਭ ਸਿਆਣੇ, ਹੱਕ-ਹਲਾਲੀ ਜੀਣੀ ਜੇ ਤੂੰ ਹਿਯਾਤੀ ਯਾਰ ‘ਅਜੀਬਾ’, ਮੈਂ ਨਾ ਲੋਚਾਂ ਯਾਰ ‘ਅਜੀਬਾ’ ਧੰਨ-ਦੌਲਤਾਂ ਸ਼ੁਹਰਤ, (133) |