ਮੇਰੀ ਮਾਸੀ ਵਰਗੀ ਦੇਵੀ ਘਰ ਘਰ ਦੇ ਵਿਚ ਹੋਵੇ॥ SSx7) 1. ਗ਼ ਜ਼ ਲ **************************** * ਸੁਰਗੀਂ ਰਹਿੰਦੇ ਆਪਣੇ ਸਤਿਕਾਰਯੋਗ * * ਸ਼ਾਂਤੀ-ਮਾਸੀ ਜੀ ਨੂੰ ਚੇਤੇ ਕਰਦਿਆਂ * * ਉਹਨਾਂ ਦੀ ਨਜ਼ਰ ਬਤੌਰ ਸ਼ਰਧਾਂਜਲੀ * * ਇਕ ਮੁਸਲਸਲ ਗ਼ਜ਼ਲ ! * ************************
ਮੇਰੀ ਮਾਸੀ ਵਰਗੀ ਦੇਵੀ ਘਰ ਘਰ ਦੇ ਵਿਚ ਹੋਵੇ॥ ਸ਼ਾਤਮਈ ਪੁਰ-ਸਾਗਰ ਮਾਸੀ ਰੱਬਾ ਸਭ ਨੂੰ ਦੇਵੀਂ, ਦੂਰ ਰਹੀ ਉਹ ਜੀਵਨ ਭਰ ਹੀ ਭਾਵੇਂ ਮੇਰੇ ਕੋਲ਼ੋਂ, ਯਾਦ ਤਿਰੀ ਵਿਚ ਨੀਰ ਵਹਾਵਾਂ ਮੁੜ-ਮੁੜ ਸੀਸ ਨਿਵਾਵਾਂ, ਮੇਰਾ ਸਜਦਾ ਤੈਨੂੰ ਮਾਸੀ “ਪੈਰੀਂ-ਪੈਨਾਂ” ਕਹਿੰਨਾਂ, ਤੇਰੇ ਵਰਗੀ ਰੂਹ ਪਵਿੱਤਰ ਲੋੜੇ ਪਾਕ ਰਿਹਾਇਸ਼, ਸ਼ਬਦ ਹਰਿਕ ਮੈਂ ਚੁਣਿਆਂ ਮੋਤੀ ਏਸ ਗ਼ਜ਼ਲ ਦੀ ਖ਼ਾਤਰ, ਯਾਰ ‘ਅਜੀਬਾ’ ਮਾਸੀ ਤੇਰੀ ਰੱਬ ਦਾ ਰੂਪ-ਇਲਾਹੀ, |
ਪੜ੍ਹੋ ਜਪੁਜੀ ਬਣੋ ਨਾਨਕ ਦੇ ਸ਼ਿਸ਼ ਇਨਸਾਨ ਧਰਤੀ ‘ਤੇ (ISSSx4) 2. ਗ਼ ਜ਼ ਲਪੜ੍ਹੋ ਜਪੁਜੀ ਬਣੋ ਨਾਨਕ ਦੇ ਸ਼ਿਸ਼ ਇਨਸਾਨ ਧਰਤੀ ‘ਤੇ॥ ਉਸਾਰੂ ਸੋਚ ਦੀ ਨੀਤੀ ਜਦੋਂ ਅਪਨਾ ਲਈ ਆਪਾਂ, ਬੜੇ ਆਏ ਅੜੇ ਅਕਬਰ ਹਿਮਾਯੂੰ ਬਾਬਰੀ ਭਾਰਤ, ਜਦੋਂ ਕੁਇ ਹਾਰਦੈ ਥਕ-ਟੁਟ ਕੇ ਚਕਨਾ-ਚੂਰ ਹੋ ਜਾਂਦੈ, ਮੁਹੱਬਤ-ਪਰੇਮ ਦੀ ਦੁਨੀਆ ਵਸਾਉਣੀ ਹੈ ਅਸਾਂ ਜਗ ਵਿਚ, ਅਮਨ ਤੇ ਚੈਨ ਬਿਨ ਕੁਝ ਹੋਰ ਲੋੜੇ ਨਾ ਤਿਰੀ ਪਬਲਿਕ, ਕਹੇ ‘ਤੇ “ਰਾਮ ਦਾ ਇਹ ਰਾਜ” ਕੇਵਲ ਹੀ ਨਹੀਂ ਆਉਣੈਂ, ਹਜ਼ਾਰਾਂ ਮੰਦਰੀਂ ਜਾ ਕੇ ਘਸਾ ਮੱਥੇ ਲੁਆ ਟਿੱਕੇ, ਨਾ ਛੱਪਨ ਇੰਚ ਦੀ ਛਾਤੀ ਨਾ ਦਾਹੜੀ ਮੁੱਛ ਇਹ ਲੰਮੀਂ, ਜੇ ਬਣਨਾ “ਰਾਮ” ਲਾ ਧੋਤੀ ਜੋ ਲਛਮਣ ਰਾਮ ਲਾਉਂਦੇ ਸਨ, ਸੁਚੱਜੇ ਲੋਕ ਖ਼ਿਦਮਤਦਾਰ ਹੁੰਦੇ ਜੇ ਸਦਨ ਅੰਦਰ, ਗ਼ਬਨਬਾਜ਼ੀ ਲੁਟੇਰੇ ਚੋਰ ਅੰਬਾਨੀ ਤੇ ਅੱਡਾਨੀ, ਖ਼ੁਦਾ-ਤਾਲ਼ਾ ਉਠਾ ਲੈ ਚੋਰ ਰਿਸ਼ਵਤਖ਼ੋਰ ਸਭ ਏਥੋਂ, ਬੜਾ ਹੀ ਖ਼ੁਸ਼ਨੁਮਾ ‘ਗੁਰਸ਼ਰਨ’ ਹੋਵੇਗਾ ਮਿਰਾ ਤਦ ਦੇਸ਼, ਸਮਝ ਸ਼ਤਰੰਜ ਜੋ ਚੱਲਣ ‘ਅਜੀਬਾ’ ਭੱਦੀਆਂ ਚਾਲਾਂ, |
ਨਾਜ਼ਲ ਹੋਈ ਅਜ ਨਵ-ਗ਼ਜ਼ਲ ਕਿਰਪਾ ਜਨਾਬ ਦੀ (SSISx3+IS) 3. ਗ਼ ਜ਼ ਲਨਾਜ਼ਲ ਹੋਈ ਅਜ ਨਵ-ਗ਼ਜ਼ਲ ਕਿਰਪਾ ਜਨਾਬ ਦੀ॥ ਬੇਮੌਸਮੀ ਰੁਤ ਵਿਚ ਜਿਵੇਂ ਬੱਦਲ ਹੈ ਵਰਸਿਆ, ਤੇਰੇ ਹੀ ਕਰਕੇ ਅਹੁੜਿਆ ਮਤਲਾ ਹਸੀਂ ਸਨਮ, ਉੱਗੀ ਨਾ ਕੋਈ ਥੋਹਰ ਜਿਉਂ ਫੁੱਟੀ ਕਪਾਹ ਜਿਵੇਂ, ਉੱਤਰੀ ਜਿਵੇਂ ਆਕਾਸ਼-ਗੰਗਾ ਆਸਮਾਨ ਤੋਂ, ਰੂਹੇ-ਰਵਾਂ ‘ਚੋਂਂ ਜਨਮੀ ਤੇਰੀ ਜੋ ਇਹ ਗ਼ਜ਼ਲ, ਲਗਦੈ ਕਿ ਤੈਥੋਂ ਹੋ ਗਿਐ ਕਾਰਜ ‘ਅਜੀਬ’ ਗੁੱਡ, |
ਗ਼ਜ਼ਲ ਦੇ ਬਾਗ਼ ਦਾ ਬਣਣਾ ਤਾਂ ਸੀ ‘ਗੁਰਸ਼ਰਨ’ ਤੂੰ ਮਾਲੀ॥ (ISSSx4) 4. ਗ਼ ਜ਼ ਲਗ਼ਜ਼ਲ ਦੇ ਬਾਗ਼ ਦਾ ਬਣਣਾ ਤਾਂ ਸੀ ‘ਗੁਰਸ਼ਰਨ’ ਤੂੰ ਮਾਲੀ॥ ਮਿਰਾ ਮਨ ਲੀਨ ਰਹਿੰਦਾ ਹੈ ਸੁਬ੍ਹਾ ਤੇ ਸ਼ਾਮ ਹੀ ਇਸ ਵਿਚ, ਕਰਾਂਗਾ ਚਾਕਰੀ ਤੇਰੀ ਮਿਰੀ ਗ਼ਜ਼ਲੇ ਕਿਆਮਤ ਤਕ, ਗ਼ਜ਼ਲ ਦਾ ਰੰਗ ਵੀ ਅਪਣਾ ਗ਼ਜ਼ਲ ਦਾ ਢੰਗ ਵੀ ਅਪਣਾ, ਕਹਾਂ ਗ਼ਜ਼ਲਾਂ ਪੰਜਾਬੀ ਵਿਚ ਜੋ ਕਹੀਆਂ ਨਾ ਕਿਸੇ ਪਹਿਲੋਂ, ਗ਼ਜ਼ਲ ਦਾ ਰੂਪ ਮਨਮੋਹਣਾ ਅਦਾਵਾਂ ਇਸ ਦੀਆਂ ਕਾਤਲ, ਗ਼ਜ਼ਲ-ਦੀਵਾਨੜਾ ਬਣ ਕੇ ‘ਅਜੀਬਾ’ ਕਰ ਗ਼ਜ਼ਲ-ਗਾਇਣ, ਗ਼ਜ਼ਲ ‘ਗੁਰਸ਼ਰਨ’ ਅਪਨਾਈ ਸਮਝ ਕੇ ਆਪਣੀ ਦੁਲਹਨ, |
ਪਾ ਪਾ ਲਕੀਰਾਂ ਥਾਂ ਥਾਂ ਵੰਡੋ ਨਾ ਲੋਕ ਯਾਰੋ (SSI.SISS.SSI.SISS) 5. ਗ਼ ਜ਼ ਲਪਾ ਪਾ ਲਕੀਰਾਂ ਥਾਂ ਥਾਂ ਵੰਡੋ ਨਾ ਲੋਕ ਯਾਰੋ॥ ਜੀਵਣ ਇਹ ਬੀਤ ਚੱਲਿਆ ਝੇੜੇ ਮਗਰ ਨਾ ਮੁੱਕੇ, ਸੁਖ ਚੈਨ ਕਦ ਮਿਲੇਗਾ ਏਸੇ ਦੀ ਭਾਲ ਵਿਚ ਹਾਂ, ਯੋਗਾ ਗੁਰੂ ਨੇ ਕਹਿੰਦੇ ਲੌਕੀ ਦਾ ਜੂਸ ਪੀਵੋ, ਆਦਮ ਦੀ ਜ਼ਾਤ ਰੱਖਦੀ ਬਾਰੂਦ ਦੇ ਖਿਡੌਣੇ, ਜਾਗੋ ਤੇ ਇੱਕ ਹੋਵੋ ਬੈਠਣ ਦਾ ਹੁਣ ਸਮਾਂ ਨਾ, ਹਰ ਧਰਮ ਮਜ਼ਬ੍ਹ ਪਾਉਂਦਾ ਪਾੜਾ ਅਵਾਮ ਵਿਚ ਹੈ, ‘ਗੁਰਸ਼ਰਨ’ ਕਰ ਉਪਾ ਤੂੰ ਖ਼ੁਦ ਜਾਗ ਜਗ ਜਗਾ ਦੇ, |
ਬੜਾ ਹੀ ਰੋਕਿਆ ਮਨ ਨੂੰ ਮਗਰ ਰੁਕਿਆ ਨਾ ਇਹ ਮਨਵਾ॥ (ISSSx4) 6. ਗ਼ ਜ਼ ਲਬੜਾ ਹੀ ਰੋਕਿਆ ਮਨ ਨੂੰ ਮਗਰ ਰੁਕਿਆ ਨਾ ਇਹ ਮਨਵਾ॥ ਬਥੇਰਾ ਆਖਿਆ ਇਸ ਨੂੰ ਕਿ ਪੈਂਡਾ ਇਸ਼ਕ ਦਾ ਔਖੈ, ਫ਼ਤੂਰੇ-ਇਸ਼ਕ ਸੀ ਚੜ੍ਹਿਆ ਇਦ੍ਹੇ ਸਿਰ ਭੂਤ ਇਕ ਬਣ ਕੇ, ਬੜੇ ਕੱਢੇ ਇਦੇ ਹਾੜੇ ਵੀ ਮਿਨਤਾਂ ਕੀਤੀਆਂ ਲੱਖਾਂ, ਮੁਹੱਬਤ ਜੰਗ ਵਿਚ ਸੁਣਿਐਂ ਕਿ ਸਭ ਕੁਝ ਜਾਇਜ਼ ਹੀ ਹੁੰਦੈ, ਕਿਹਾ ਜਦ ਏਸ ਨੂੰ ਖੜਨੈਂ ਹਮੇਸ਼ਾਂ ਹੱਕ-ਸਚ ਖ਼ਾਤਰ, ‘ਅਜੀਬਾ’ ਇਸ਼ਕ ਦੀ ਮੰਜ਼ਲ ਨੂੰ ਪਾਉਣਾ! ਰੱਬ ਪਾਉਣਾ ਏਂ, |
ਦਰਦ ਮੇਰਾ ਹੀ ਨਹੀਂ ਲੋਕਾਂ ‘ਤੇ ਝੁਲਿਆ ਕਹਿਰ ਹੈ। (SISSx3+SIS) 7. ਗ਼ ਜ਼ ਲਦਰਦ ਮੇਰਾ ਹੀ ਨਹੀਂ ਲੋਕਾਂ ‘ਤੇ ਝੁੱਲਿਆ ਕਹਿਰ ਹੈ। ਕਿਸ ਤਰਾਂ ਦਾ ਦੌਰ ਹੈ ਲਗਦੈ ਕਿਆਮਤ ਆ ਗਈ, ਤਨ ਮਿਰੇ ਵਿਚ ਖੰਡ ਦੀ ਮਿਕਦਾਰ ਵਧਦੀ ਜਾ ਰਹੀ, ਹਰ ਦਿਸ਼ਾ ਵਲ ਵੇਖਿਆ ਅੰਧੇਰ ਹੀ ਅੰਧੇਰ ਮੈਂ, ਹਰ ਕੋਈ ਦੀਵਾਨਗੀ ਤੇਰੀ ਦਾ ਹੋਇਆ ਹੈ ਸ਼ਿਕਾਰ, ਹਰ ਸਮੇਂ ਬਿਰਤੀ ਤਿਰੀ ਰਹਿੰਦੀ ‘ਅਜੀਬਾ’ ਵਿਚ ਗ਼ਜ਼ਲ, ਇਹ ਗ਼ਜ਼ਲ ਕਵਿਤਾ ਨਹੀਂ ਖੁੱਲ੍ਹੀ ਜੋ ਖੁੱਲ੍ਹ ਕੇ ਕਹਿ ਸਕੇਂ, |