ਗਜ਼ਲ ੧ਕਰੋਨਾ,ਟਰੰਪ,ਮੋਦੀ, ‘ਤੇ ਗੁਰਦਿਆਲ ਸਿੰਘ ਸਰਦਾਰ ਤੇਰੇ ਆਉਣ ਦੀ ਖੁਸ਼ੀ ‘ਚ ਕਿਤੇ ਦਮ ਹੀ ਰੁਕ ਨਾ ਜਾਏ ਤੁਹਾਡਾ ਜਾਣਾ ਜਾਪੇ ਏਦਾਂ, ਜਿਵੇਂ ਰੱਬ ਸੀ ਗਿਆ ਰੁੱਸ ਜਿਸਮਾਂ ਤੋਂ ਦੂਰ, ਹੱਥ ਧੋਣੇ ਵੀ ਜਰੂਰ, ਮੂੰਹ ਢਕਣਾ ਹਜ਼ੂਰ ਜਿਵੇਂ ਚਲਦੀ ਚਲਾਇਓ, ਜੀ ਬਹੁਤਾ ਮਨ ਨਾ ਖਪਾਇਓ
|
ਗਜ਼ਲ ੩
ਟਰੰਪ ਦਾ ਇਕ ਪਰਛਾਵਾਂ ਮੋਦੀ ਮੂੰਹ ‘ਚੋਂ ਬੁਰਕੀ ਖਿੱਚ ਰਿਹਾ ਹੈ ਕਰੋਨਾ ਨੇ ਮੈਨੂੰ ਡੱਕ ਰੱਖਿਆ ਹੈ ਗੱਲ ਮੇਰੀ ਉਂਝ ਕਿਸੇ ਨੀ ਸੁਣਨੀ ਜਿਸ ਸਿੱਖ ਦੀ ਤੇਰੇ ਸਿਰ ਦਸਤਾਰ ਜੇ ਕਲਮ ਨੇ ਮਨ ਦੀ ਭੜਾਸ ਨ ਕੱਢੀ
|