ਪੰਜਾਬੀ ਸਾਹਿਤ ਦੇ ਨਾਮਵਰ ਲੇਖਕ/ਮੁਲਾਕਾਤੀ ਸਤਨਾਮ ਸਿੰਘ ਢਾਅ ਵੱਲੋੰ ਕੀਤੀਅਾਂ ਗਈਅਾਂ ਮੁਲਾਕਾਤਾਂ ਦੀ ਨਵੀਂ ਪੁਸਤਕ ‘ਰੰਗ ਆਪੋ ਆਪਣੇ’ ਛੱਪ ਕੇ ਆ ਗਈ ਹੈ। ਮੁਲਾਕਾਤੀ ਸਤਨਾਮ ਸਿੰਘ ਢਾਅ ਦੀਅਾਂ ਮੁਲਾਕਾਤਾਂ ਦੀਅਾਂ ਦੋ ਪੁਸਤਕਾਂ ਪਹਿਲਾਂ ਵੀ ਛੱਪ ਚੁੱਕੀਆ ਹਨ ਜਿਹਨਾਂ ਦੇ ਨਾਮ ਹਨ:
1. ਡੂੰਘੇ ਵਹਿਣਾਂ ਦੇ ਭੇਤ, ਭਾਗ ਪਹਿਲਾ: ਮੁਲਾਕਾਤਾਂ——2014 ਲੇਖਕ ਵਧਾਈ ਦਾ ਪਾਤਰ ਹੈ ਕਿ ਉਸ ਨੇ ਬਹੁਤ ਹੀ ਮਿਹਨਤ ਅਤੇ ਤਰੱਦਦ ਨਾਲ ਇਹਨਾਂ ਮੁਲਾਕਾਤਾਂ ਦੇ ਔਖੇ ਕਾਰਜ ਨੂੰ ਪੂਰਾ ਕਰਨ ਵਿੱਚ ਸਫਲਤਾ ਪਰਾਪਤ ਕੀਤੀ। ਲੇਖਕ ਨੇ ਨਵੀਂ ਆਈ ਪੁਸਤਕ: ਰੰਗ ਆਪੋ ਆਪਣੇ’ ਸਮੇਤ ਇਹਨਾਂ ਤਿੰਨਾਂ ਹੀ ਪੁਸਤਕਾਂ ਵਿੱਚ ਹੁਣ ਤੱਕ 36 ਲੇਖਕਾਂ ਨਾਲ ਮੁਲਾਕਾਤਾਂ ਕਰਕੇ ਸਿਰਜਣਾ ਕਰ ਰਹੇ ਸਾਹਿਤਕਾਰਾਂ ਦੇ ਰੂਬਰੂ ਕਰਵਾਇਆ ਹੈ। ਨਵੀਂ ਛਪੀ ਕਿਤਾਬ ‘ਰੰਗ ਅਪੋ ਅਪਣੇ’ ਵਿਚਲੀਆਂ ਸ਼ਖ਼ਸੀਅਤਾਂ ਦੇ ਨਾਂ ਹਨ: ਪੰਜਾਬੀਆਂ ਦਾ ਮਾਣ: ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ 1. ਡੂੰਘੇ ਵਹਿਣਾਂ ਦੇ ਭੇਤ, ਭਾਗ ਪਹਿਲਾ: ਮੁਲਾਕਾਤਾਂ——2014 ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ਬਾਨ ਦਾ ਘੁਲਾਟੀਆ: ਡਾ. ਅਖ਼ਤਰ ਹੁਸੈਨ ਅਖ਼ਤਰ 2. ਡੂੰਘੇ ਵਹਿਣਾਂ ਦੇ ਭੇਤ, ਭਾਗ ਦੂਜਾ: ਮੁਲਾਕਾਤਾਂ——2015 ਸਿਰੜ ਦੀ ਮੂਰਤ ਅਤੇ ਅਨੋਖਾ ਸਿੱਖਿਆ ਸ਼ਾਸਤਰੀ: ਡਾ. ਅਮਰ ਸਿੰਘ ਧਾਲੀਵਾਲ |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com

by