23 June 2021

ਮੰਜ਼ਿਲਾਂ ਹੋਰ ਵੀ ਹਨ—ਗੁਰਸ਼ਰਨ ਸਿੰਘ ਕੁਮਾਰ

ਕਾਮਯਾਬੀ ਤੇ ਸਭ ਦਾ ਹੱਕ ਹੈ। ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਜੇ ਕੋਈ ਮਿਹਨਤ ਕਰੇਗਾ ਤਾਂ ਹੀ ਕਾਮਯਾਬ ਹੋਵੇਗਾ ਅਤੇ ਅੱਗੇ ਵਧੇਗਾ। ਹਰ ਮਨੁੱਖ …

ਪ੍ਰੇਰਨਾਦਾਇਕ ਲੇਖ: ਖ਼ੁਸ਼ੀ ਦਾ ਮੰਤਰ — ਗੁਰਸ਼ਰਨ ਸਿੰਘ ਕੁਮਾਰ

ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਹਰ ਮਨੁੱਖ ਦੀ ਅਭਿਲਾਸ਼ਾ ਹੁੰਦੀ ਹੈ ਤਾਂ ਕਿ ਉਹ ਸ਼ਾਂਤੀ ਪੂਰਬਕ ਜ਼ਿੰਦਗੀ ਬਸਰ ਕਰ ਸਕੇ। ਕਈ ਮਨੁੱਖ ਦੁਨਿਆਵੀਂ ਪਦਾਰਥਾਂ ਵਿਚੋਂ ਸੁੱਖ ਭਾਲਦੇ ਹਨ ਕਿਉਂਕਿ ਇਨ੍ਹਾਂ ਨਾਲ …

ਸੋਸ਼ਲ ਮੀਡੀਆ ਦਾ ਸਾਡੀ ਜਿ਼ੰਦਗੀ ‘ਤੇ ਪ੍ਰਭਾਵ—✍️ ਰਿਸ਼ੀ ਗੁਲਾਟੀ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਜੋ ਵਿਚਾਰਾਂ ‘ਚ ਬਹੁਤ ਵਿਖਰੇਵਾਂ ਪੈਦਾ ਕਰਦਾ ਹੈ। ਕੁਝ ਲੋਕ ਸੋਸ਼ਲ ਮੀਡੀਆ ਨੂੰ ਇੱਕ ਜਬਰਦਸਤ ਕ੍ਰਾਂਤੀ ਦੇ ਰੂਪ ‘ਚ ਵੇਖਦੇ ਹਨ ਤੇ ਅਜਿਹੇ …

ਕੀ ਬੋਲੀਏ ਅਤੇ ਕੀ ਨਾ ਬੋਲੀਏ?—✍️ਗੁਰਸ਼ਰਨ ਸਿੰਘ ਕੁਮਾਰ

ਪ੍ਰੇਰਨਾਦਾਇਕ: ਮਨੁੱਖ ਆਪਣੀ ਬੋਲੀ ਕਰ ਕੇ ਹੀ ਸਭ ਜੀਵਾਂ ’ਤੋਂ ਬਿਹਤਰ ਹੈ। ਇਸੇ ਲਈ ਉਸ ਦੀ ਸਭ ਉੱਪਰ ਸਰਦਾਰੀ ਹੈ। ਪ੍ਰਮਾਤਮਾ ਨੇ ਕੇਵਲ ਮਨੁੱਖ ਨੂੰ ਹੀ ਬੋਲੀ ਦੀ ਦਾਤ ਬਖਸ਼ੀ …

ਆਪਣੀਆਂ ਸ਼ਰਤਾਂ ਤੇ ਨੌਕਰੀ ਕਰਨ ਵਾਲਾ ਅਧਿਕਾਰੀ ਵਰਿਆਮ ਸਿੰਘ ਢੋਟੀਆ—✍️ਉਜਾਗਰ ਸਿੰਘ

ਜੇਕਰ ਕਿਸੇ ਇਨਸਾਨ ਦਾ ਇਰਾਦਾ ਦ੍ਰਿੜ੍ਹ ਲਗਨ ਅਤੇ ਮਿਹਨਤ ਨਾਲ ਆਪਣਾ ਕੈਰੀਅਰ ਬਣਾਉਣ ਦੀ ਸਾਰਥਿਕ ਭਾਵਨਾ ਵਾਲਾ ਹੋਵੇ ਤਾਂ ਹਾਲਾਤ ਭਾਵੇਂ ਕਿਹੋ ਜਹੇ ਵੀ ਹੋਣ ਪ੍ਰੰਤੂ ਆਪਣੇ ਉਪਰ ਵਿਸ਼ਵਾਸ ਹੋਵੇ …

ਸਮੇਂ ਨਾਲ ਸੰਵਾਦ—✍️ਕੇਹਰ ਸ਼ਰੀਫ਼, ਜਰਮਨੀ

ਕੇਹਰ ਸ਼ਰੀਫ਼ (ਜਰਮਨੀ) ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ 38 ਕੁ  ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਕੁੱਜੇ ਵਿੱਚ ਸਮੁੰਦਰ ਬੰਦ’ ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ …

ਟਿਕਰੀ ਸਰਹੱਦ ‘ਤੇ ਅਮਰੀਕਾ ਤੋਂ ਆ ਕੇ ਡਾਕਟਰ ਨੇ ਵਸਾਇਆ ‘ਪਿੰਡ ਕੈਲੇਫੋਰਨੀਆਂ’ — ਉਜਾਗਰ ਸਿੰਘ

ਟਿਕਰੀ ਸਰਹੱਦ ‘ਤੇ ‘ਪਿੰਡ ਕੈਲੇਫੋਰਨੀਆਂ’ ਕਿਸਾਨ ਅੰਦੋਲਨ ਨੇ ਕਈ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ। ਜਿਹੜੀਆਂ ਕਿਸਾਨਾ ਨੂੰ ਪਿੰਡਾਂ ਵਿਚ ਸਹੂਲਤਾਂ ਪੈਸੇ ਖਰਚਕੇ ਵੀ ਨਹੀਂ ਮਿਲਦੀਆਂ ਸਨ, ਉਹ ਅੰਦੋਲਨ ਵਿਚ ਮੁਫ਼ਤ …

ਆਪਣੇ ਹੁਨਰ ਨੂੰ ਤਰਾਸ਼ੋ — ਗੁਰਸ਼ਰਨ ਸਿੰਘ ਕੁਮਾਰ

ਹਰ ਮਨੁੱਖ ਆਪਣੀ ਵੱਖਰੀ ਸ਼ਖਸੀਅਤ ਬਣਾ ਸਕਦਾ ਹੈ— ਮਿਟਾ ਦੇ ਆਪਣੀ ਹਸਤੀ ਕੋ ਅਗਰ ਕੋਈ ਮਰਤਬਾ ਚਾਹੇ, ਕਿ ਦਾਣਾ ਖਾਕ ਮੇਂ ਮਿਲ ਕਰ ਗੁਲ-ਓ-ਗੁਲਜ਼ਾਰ ਹੋਤਾ ਹੈ। —ਇਕਬਾਲ ਪ੍ਰਮਾਤਮਾ ਨੇ ਹਰ ਮਨੁੱਖ …

ਆਓ ਨਵੇਂ ਸਾਲ ਵਿਚ ਹੋਰ ਸੁਹਿਰਦ ਹੋਈਏ—ਬਲਜਿੰਦਰ ਸੰਘਾ

ਨਵਾਂ ਸਾਲ: ‘ਚਾਲੂ ਹਲਾਤ ਦਿੱਲੀ ਦੇ ਕਿਸਾਨੀ ਸੰਘਰਸ਼’ ਦੀ ਉਦਹਾਰਨ ਰਾਹੀਂ ਸਮਝੀਏ ਤਾਂਂ— ਜੇਕਰ ਤੁਸੀਂ ਬਹੁਤ ਹੀ ਸਮਝਦਾਰ ਹੋ, ਦੁਨੀਆਂ-ਦਾਰੀ ‘ਤੇ ਸਮੇਂ ਦੀ ਨਿਰੰਤਰ ਚਾਲ ਨੁੰ ਪੂਰੀ ਤ੍ਹਰਾਂ ਸਮਝ ਚੁੱਕੇ …

ਪ੍ਰੇਰਨਾਦਾਇਕ ਲੇਖ: ਠੋਕਰਾਂ ਤੋਂ ਕਿਵੇਂ ਬਚੀਏ? — ਗੁਰਸ਼ਰਨ ਸਿੰਘ ਕੁਮਾਰ

ਠੋਕਰ ਇਸ ਕਰ ਕੇ ਨਹੀਂ ਲਗਦੀ ਕਿ ਇਨਸਾਨ ਗ਼ਿਰ ਜਾਏ, ਠੋਕਰ ਇਸ ਕਰ ਕੇ ਲਗਦੀ ਹੈ ਕਿ ਇਨਸਾਨ ਸੰਭਲ ਜਾਏ। ਕਈ ਵਾਰੀ ਅਸੀਂ ਕੰਮ ਕੋਈ ਕਰ ਰਹੇ ਹੁੰਦੇ ਹਾਂ ਪਰ …