|
ਲਉ ਜਨਾਬ ਪੇਸ਼-ਏ-ਖ਼ਿਦਮਤ ਹਨ ਬ੍ਰਤਾਨਵੀ ਗ਼ਜ਼ਲਗੋ ਨਜ਼ਰ ਅਪਣੀ ਤਿਰੇ ਮੁੱਖ ਤੋਂ ਹਟਾਵਾਂ ਕਿਸ ਤਰਾਂ ਹਮਦਮ! ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ (1) *ਸਾਹਾ: ਕੁੜੀ ਵਾਲਿਆਂ ਵੱਲੋਂ (2) ਜੀਵਨ ਇੱਕ ਕਿਤਾਬ ਹੈ ਬੰਦੇ ਪਡ਼੍ਹਦਾ ਜਾ! ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ,ਅਖ਼ਜ਼ ੦ ਗ਼ ਜ਼ ਲ 1 (3) ਬਿਨ ਮੰਗੇ ਰਬ ਸਭ ਨੂੰ ਦੇਵੇ, ਕਰਨੀ ਫਿਰ ਅਰਦਾਸ ਕਿਓਂ? ਬਹਿਰ: ਮੁਤਦਾਰਿਕ, ਸ਼ਾਂਜ਼ਦਹਿ, ਮਕਤੂਅ, ਅਖ਼ਜ਼ ੦ ਗ਼ ਜ਼ ਲ 1 (4) ਲੋਕਾਂ ਦੀਆਂ ਆਹਾਂ ਸੁਣ ਲੈ, ਲੋਕਾਂ ਦੇ ਭਗਵਾਨ! ਬਹਿਰ ਮੁਤਦਾਰਿਕ, ਸ਼ਾਜ਼ਦਾਹ, ਮਕਤੂਅ, ਅਖ਼ਜ਼ ੦ ਗ਼ ਜ਼ ਲ 1 *ਨਿਹੁੰ: ਮੋਹ / ਪਿਆਰ (5) ਮਰ ਗਏ ਮਾਰੇ ਗਏ ਜਾਂ ਲਡ਼ਣ ਤੋਂ ਹੀ ਡਰ ਗਏ! ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼ ੦ ਗ਼ ਜ਼ ਲ 1 (6) ਮੁਕੱਦਰ ਆਜ਼ਮਾਣਾ ਲੋਚਦਾ ਹਾਂ! ਬਹਿਰ: ਹਜ਼ਜ, ਮੁਸੱਦਸ, ਮਹਿਜ਼ੂਫ ੦ ਗ਼ ਜ਼ ਲ 1 (7) ਇਨਸਾਨਾਂ ਸੰਗ ਸਾਂਝ ਰਹੀ ਨਾ ਚੀਜ਼ਾਂ ਨਾਲ਼ ਮੁਹੱਬਤ ਹੈ! ਬਹਿਰ: ਮੁਤਦਾਰਿਕ, ਸ਼ਾਂਜ਼ਦਹਿ, ਮਕਤੂਅ, ਅਖ਼ਜ਼ o ਗ਼ਜ਼ਲ 1 (8) ਸਿਪ ਸਿਪ ਕਰਕੇ ਪੀ ਲੈਂਦਾ ਹਾਂ! ਬਹਿਰ: ਮੁਤਦਾਰਿਕ, ਮੁਸੱਮਨ, ਮਕਤੂਅ ੦ ਗ਼ ਜ਼ ਲ 1 (9) ਤਿਰੀ ਜਲਵਾਗਿਰੀ ਨੇ ਮਾਰਿਆ ਸਾਨੂੰ ਸਨਮ ਸਾਡੇ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ 1 (10) ਗ਼ਜ਼ਲ ਵਿੱਚੋਂ ਗ਼ਜ਼ਲ ਨਿਕਲੇ ਜਿਵੇਂ ਆਂਡੇ ਵਿ਼ਚੋਂ ਮੁਰਗੀ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਗ਼ਜ਼ਲ ਵਿੱਚੋਂ ਗ਼ਜ਼ਲ ਨਿਕਲੇ ਜਿਵੇਂ ਆਂਡੇ ਵਿ਼ਚੋਂ ਮੁਰਗੀ। ਖ਼ਿਆਲਾਂ ਦੀ ਗ਼ਜ਼ਲ ਅਂੰਦਰ ਅਗਰ ਮਿੱਠਾਸ ਨਾ ਹੋਵੇ, ਗ਼ਜ਼ਲ ਮਤਲੇ ਚੋਂ ਦਿਸ ਪੈਂਦੀ ਹੈ ਸ਼ਾਇਰ ਦੀ •ਕਵੀਅਤ ਹੈ, ਸਤਰ ਇਕ ਜਦ ਕਹੀ ਜਾਵੇ ਸ਼ੁਰੂ ਫਿਰ ਦੂਸਰੀ ਹੋਵੇ, ਕਹਹਾਂ ਮੈਂ ਦੋਸਤੋ ਗ਼ਜ਼ਲਾਂ ਦਿਨੇ ਰਾਤੀਂ ਸੁਬਾ ਸ਼ਾਮੀਂ, ਗ਼ਜ਼ਲ ਵਿਚ ਬਹਿਰ ਦਾ ਨਿਭਣਾ ਅਤੀ ਹੀ ਲਾਜ਼ਮੀ ਹੁੰਦੈ, •ਕਵੀਅਤ: ਕਵਿਤਾ ਕਹਿਣ ਦੀ ਸਿਆਣਪ (11) ਪੁੰਗਰਦੇ ਅਲਫ਼ਾਜ਼ ਨਵ-ਅੰਦਾਜ਼ ਹੈ ਮੇਰੀ ਗ਼ਜ਼ਲ! ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼ ੦ ਗ਼ ਜ਼ ਲ ਪੁੰਗਰਦੇ ਅਲਫ਼ਾਜ਼ ਨਵ-ਅੰਦਾਜ਼ ਹੈ ਮੇਰੀ ਗ਼ਜ਼ਲ। ਮਾਰਦੀ ਗਗਨੀਂ ਉਡਾਰੀ ਦੋਸਤੋ ਜਿੱਦਾਂ ਉਕਾਬ, ਏਸ ਵਿਚ ਚੱਲੇ ਗਰਾਰੀ ਤੋਲ ਤੇ ਤੋਕਾਂਤ ਦੀ, ਨਾ ਕਹਾਂ ਵਲ਼ ਸ਼ਲ ਜਿਹੇ ਪਾ ਆਖਦਾਂ ਅੰਦਾਜ਼ ਵਿਚ, ਕਹਿ ਰਿਹਾਂ ਭਾਂਵੇਂ ਗ਼ਜ਼ਲ ਲਗਪਗ ਦਹਾਕੇ ਪੰਜ ਤੋਂ, ਬੰਦਗੀ ਪੂਜਾ ਮਿਰੀ ਯਾਰੋ ਇਬਾਦਤ ਬਣ ਗਈ, ਖਿੱਚਦੀ ਵਲ ਆਪਣੇ ਸਭ ਦੀ ਨਜ਼ਰ ਔਰਤ ਜਿਵੇਂ, ਪਡ਼੍ਹ ਗ਼ਜ਼ਲ ਮੇਰੀ ਨੂੰ ਜੋ ਦਿੰਦੇ ਨਾ ਇਸ ‘ਤੇ ਦਾਦ ਨੇ, ਇਸ ਬਿਨਾਂ ਜੀਣਾ ਤਿਰਾ ‘ਗੁਰਸ਼ਰਨ’ ਮੁਸ਼ਕਲ ਹੈ ਬਡ਼ਾ, •ਦਿਲਸਾਜ਼: ਮਨ ਨੂੰ ਖ਼ੁਸ਼ ਕਰਨ ਵਾਲੀ ਸ਼ੈ (12) ਬਾਹਾਂ ਦੀ ਪਾ ਪੰਜਾਲ਼ੀ ਗਲ਼ ਵਿਚ ਤੂੰ ਫਾਹ ਲਿਆ ਹੈ! ਬਹਿਰ: ਮੁਜਾਰਿਆ, ਮੁਸੱਮਨ , ਅਖ਼ਰਬ ੦ ਗ਼ਜ਼ਲ ਬਾਹਾਂ ਦੀ ਪਾ ਪੰਜਾਲ਼ੀ ਗਲ਼ ਵਿਚ ਤੂੰ ਫਾਹ ਲਿਆ ਹੈ। ਜਾਣੇ ਖ਼ੁਦਾ ਕਿਵੇਂ ਹੀ ਹੋਇਆਂ ਸ਼ਿਕਾਰ ਤੇਰਾ, ਨੈਣਾਂ ਦੇ ਸੁੱਟ ਡੋਰੇ ਕਰ ਸੈਨਤਾਂ ਤੇ ਨਖ਼ਰੇ, ਤੇਰੇ ਸਰੂਪ ਸੁੰਦਰ ਨੇ ਮੋਹ ਲਿਆ ਅਸਾਨੂੰ, ਸੁਣਿਐਂ ਕਿ ਮੌਤ ਸਭ ਨੂੰ ਆਪੇ ਹੀ ਖਿਚ ਲਿਆਉਂਦੀ, ਦੁਨੀਆ ਤਮਾਮ ਭੁਲ ਕੇ ਤੇਰੇ ਹੀ ਹੋ ਗਏ ਹਾਂ, ਤੇਰੇ ਸਿਆਣੇਪਣ ਦੀ ਦੇਣੀ ਹੈ ਦਾਦ ਬਣਦੀ, ਸੰਗ ਡਾਢਿਆਂ ਦੇ ਕੱਟਣੀ ਆਸਾਨ ਨਾ ‘ਅਜੀਬਾ’, o |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by