23 June 2021

ਨੌੰਂ ਖ਼ਤ/ਇਕ ਕਹਾਣੀ – ਰੂਪ ਢਿੱਲੋਂ

ਨਾ ਵੰਞ ਨਾ ਵੰਞ ਢੋਲਣ ਯਾਰ ਟਿਕ ਪਊ ਇਥਾਈਂ ਵੇ ਢੋਲਣ ਯਾਰ। ਲੋਕੀਂ ਕਮਲੇ ਲੱਦੀ ਲੱਦੀ ਜਾਂਦੇ ਟੁੱਟ ਗਈਆਂ ਯਾਰੀਆਂ ‘ਤੇ ਫੁੱਲ ਕੁਮਲਾਂਦੇ। ਟਿਕ ਪਊ ਇਥਾਈਂ ਵੇ ਢੋਲਣ ਯਾਰ ਨਾ …

ਕਹਾਣੀ: ਮਹਾਂਮਾਰੀ— ✍️ ਲਾਲ ਸਿੰਘ (ਦਸੂਹਾ)

“ਏਹ ਤਾਂ ਨੂਪੇ–ਬੋਘੇ-ਮੀਹੇ ਵਰਗੇ ਗੱਦਾਰਾਂ ਦੀਆਂ ਬੇੜੀਆਂ ‘ਚ ਵੱਟੇ ਪਏ…!!… ਨਹੀਂ ਹੁਣ ਨੁੰ ਨਕਸ਼ਾ ਹੋਰ ਦਾ ਹੋਰ ਹੋਣਾ ਸੀ…..!!!…ਖੜਕਵੇਂ ਸੰਗਰਾਮੀ ਘੋਲਾਂ ਨਾਲ ਜੁੜੀ ਪੰਜਾਬੀ ਅਣਖ ਐਉਂ ਹੀਣੀ ਨਹੀ ਸੀ ਹੋਣੀ, …

ਮੈਂ ਫਿਰ ਆਵਾਂਗੀ—ਗੁਰਸ਼ਰਨ ਸਿੰਘ ਕੁਮਾਰ

ਪ੍ਰੀਤੀ ਨਰਸਿੰਗ ਹੋਮ ਦੇ ਇਕ ਪ੍ਰਾਈਵੇਟ ਕਮਰੇ ਵਿਚ ਆਪਣੇ ਬੈਡ ’ਤੇ ਪਈ ਸੀ। ਹੁਣੇ ਹੁਣੇ ਉਹ ਇਕ ਬੱਚੇ ਨੂੰ ਜਨਮ ਦੇ ਕੇ ਹਟੀ ਸੀ ਪਰ ਉਹ ਬੇਹੋਸ਼ ਸੀ। ਉਸ ਨੂੰ …

ਚੱਕਰਵਿਊ—ਗੁਰਸ਼ਰਨ ਸਿੰਘ ਕੁਮਾਰ

ਮਿੰਨੀ ਕਹਾਣੀ ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ ਅਤੇ ਬਹੁਤ ਧਨ ਕਮਾਇਆ। ਧਨ ਦੇ ਆਉਣ ਨਾਲ ਮੇਰੇ ਕੋਲ ਸਭ ਦੁਨਿਆਵੀਂ ਸੁੱਖ ਸਹੂਲਤਾਂ ਉਪਲੱਬਦ ਹੋ ਗਈਆਂ। ਸ਼ਹਿਰ ਵਿਚ ਆਲੀਸ਼ਾਨ ਕੋਠੀ …

ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ—ਅਨਮੋਲ ਕੌਰ

ਕਹਾਣੀ ਅੱਜ ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਮੁੜਿਆ ਤਾਂ ਚਾਹ ਦੇ ਕੱਪ ਨਾਲ ਯੂਟਿਊਵ ਖੋਲ੍ਹ ਕੇ ਬੈਠ ਗਿਆ। ਕਿਸਾਨਾ ਦਾ ਦਿੱਲੀ ਵੱਲ ਤੁਰਨਾ, ਰਾਹ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ, …

ਕਹਾਣੀ: ਕਰਮ ਫ਼ਲ— ✍️ਗੁਰਸ਼ਰਨ ਸਿੰਘ ਕੁਮਾਰ

ਅੱਜ ਬਹੁਤ ਭਾਗਾਂ ਵਾਲਾ ਦਿਨ ਸੀ। ਸ੍ਰ. ਬਲਦੇਵ ਸਿੰਘ ਬੀਕਾਨੇਰ ਸ਼ਹਿਰ ਦਾ ਇਕ ਕਾਰੋਬਾਰੀ, ਸ਼ਹਿਰ ਤੋਂ ੨੨ ਕੁ ਕਿਲੋ ਮੀਟਰ ਦੂਰ ਇਕ ਛੋਟੇ ਜਿਹੇ ਪਿੰਡ ਦੇ ਗੁਰਦਵਾਰੇ ਆਪਣੀ ਪਤਨੀ ਅਤੇ …

ਬਰਤਾਨਵੀ ਉਰਦੂ ਕਹਾਣੀ— ਸ੍ਰੀ ਮਤੀ ਅਤੀਆ ਖਾਨ

 1. ਖੂਨ ਦਾ ਰਿਸ਼ਤਾ ਸ਼੍ਰੀਮਤੀ ਅਤੀਆ ਖਾਨ ਦਾ ਜਨਮ ਮੁਰਾਦਾਬਾਦ ਦਾ ਹੈ। ਉਸਦੀ ਆਰੰਭਕ ਪਾਲਣਾ ਅਤੇ ਮੁੱਢਲੀ ਵਿੱਦਿਆ ਲਖਨਊ ਵਿਚ ਹੋਈ। 1956 ਵਿਚ ਲਖਨਊ ਯੂਨੀਵਰਸਿਟੀ ਤੋਂ ਉਰਦੂ ਵਿੱਚ ਐਮ.ਏ. ਅਤੇ …

ਆਈਸੋਲੇਟਿਡ ਵਾਰਡ–ਪਰੋਫੈਸਰ ਰਿੰਪੀ ਖਿਲਨ

ਇੱਕ ਸੰਵੇਦਨਸ਼ੀਲ ਕਹਾਣੀ ‘ਆਈਸੋਲੇਟਿਡ ਵਾਰਡ‘ (ਦਿੱਲੀ ਸਥਿੱਤ ‘ਇੰਦਰ ਪ੍ਰਸਥ ਮਹਿਲਾ ਵਿਦਿਆਲਾ,’ ਦੇ ਹਿੰਦੀ ਵਿਭਾਗ ਵਿੱਚ ਐਸਿਸਟੈਂਟ ਪਰੋਫੈਸਰ ਰਿੰਪੀ ਖਿਲਨ, ਅਧਿਆਪਨ ਦੇ ਨਾਲ ਨਾਲ ਹਿੰਦੀ ਵਿੱਚ ਕਹਾਣੀਆਂ ਵੀ ਲਿਖਦੀ ਹੈ। ‘ਸਾਹਿਤ ਕੁੰਜ‘ …

ਕਹਾਣੀ: ਦੋ ਸਾਲ — ਸੁਰਜੀਤ ਕੌਰ ਕਲਪਨਾ

ਚਿਡ਼ੀਆਂ ਦੀ ਚੀਂ ਚੀਂ ਸੁਣ ਕੇ ਵੀਰ ਸਿੰਘ ਦੀ ਜਾਗ ਖੁਲ੍ਹ ਗਈ। ਉਸ ਨੇ ਅਲਸਾਈਆਂ ਅੱਖਾਂ ਮੱਲਦਿਆਂ ਖਿੱਝ ਕੇ ਸੋਚਿਆ: “ਇਹਨਾਂ ਚਿਡ਼ੀਆਂ ਨੂੰ ਇੰਨੀ ਠੰਡ ਵਿਚ ਵੀ ਟਿਕਾ ਨਹੀਂ। ਤਡ਼ਕੇ …

ਕਹਾਣੀ: ‘ਏ ਟਰੀਟ’ —- ਸੁਰਜੀਤ ਕੌਰ ਕਲਪਨਾ

ਕ੍ਰਿਸਮਿਸ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਸਭ ਪਾਸੇ ਚਹਿਲ-ਪਹਿਲ ਅਤੇ ਰੰਗ-ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਖਿੱਲਰ ਗਈਆਂ। ਕੱਕਰ-ਕੋਹਰੇ ਦੀ ਰੁੱਤੇ ਤਿੰਨ ਬਜੇ ਹੀ ਘੁੱਪ ਹਨੇਰੇ ਨੇ ਆ ਧਾਵਾ ਬੋਲਿਆ। ਦਿਨ ਨੂੰ …