|
ਦੁਨੀਆਂ ਰੰਗ ਬਿਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿਤੇ ਅਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ, ਪ੍ਰੰਤੂ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ। ਉਹ ਆਪਣੀ ਮਿਹਨਤ ਦਾ ਪੂਰਾ ਮੁੱਲ ਲੈਂਦੇ ਵੀ ਹਨ, ਮੁੱਫ਼ਤ ਵਿੱਚ ਨਾ ਕੁਝ ਦਿੰਦੇ ਹਨ ਤੇ ਨਾ ਹੀ ਲੈਂਦੇ ਹਨ। ਮੈਂ ਤੇ ਮੇਰੀ ਪਤਨੀ ਅਮਰੀਕਾ ਸਾਡੇ ਲੜਕੇ ਕੋਲ ਜਾਂਦੇ ਆਉਂਦੇ ਰਹਿੰਦੇ ਹਾਂ। ਇਸ ਸਮੇਂ ਦੌਰਾਨ ਮੇਰੇ ਤਿੰਨ ਵਾਰ ਤਜ਼ਰਬੇ ਅਜਿਹੇ ਹੋਏ ਹਨ, ਜਿਹੜੇ ਵਿਲੱਖਣ ਕਿਸਮ ਦੇ ਹਨ। ਲੋਕ ਮੇਰੇ ਇਨ੍ਹਾਂ ਤਜ਼ਰਬਿਆਂ ਨੂੰ ਸੁਣਕੇ ਅਚੰਭਤ ਵੀ ਹੁੰਦੇ ਹਨ। 2011 ਦੀ ਗੱਲ ਹੈ ਕਿ ਮੈਂ ਆਪਣੇ ਲੜਕੇ ਕੋਲ ਅਮਰੀਕਾ ਦੇ ਇਲੀਨਾਏ ਰਾਜ ਦੇ ਮੋਲੀਨ ਸ਼ਹਿਰ ਵਿੱਚ ਗਿਆ ਹੋਇਆ ਸੀ। ਸ਼ਾਮ ਨੂੰ ‘ਬਲੈਕ ਹਾਕ ਕਾਲਜ’ ਵਿੱਚ ਸੈਰ ਕਰ ਰਹੇ ਸੀ। ਇੱਕ ਸ਼ਾਮ ਜਦੋਂ ਅਸੀਂ ਸੈਰ ਕਰਕੇ ਵਾਪਸ ਆਉਣ ਲੱਗੇ ਤਾਂ ਇੱਕ ਇਸਤਰੀ ਦੌੜਦੀ ਹੋਈ ਸਾਡੇ ਕੋਲ ਆ ਕੇ ਕਹਿਣ ਲੱਗੀ ਠਹਿਰ ਜਾਓ, ਮੇਰੇ ਪਿਤਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਹ ਬਜ਼ੁਰਗ ਆ ਕੇ ਮਿਲੇ ਤੇ ਪਤਾ ਲੱਗਿਆ ਉਹ ਵੀ ਪਟਿਆਲਾ ਤੋਂ ਹਨ। ਪੰਜਾਬੀ ਦੁਨੀਆਂ ਦੇ ਕਿਸੇ ਵੀ ਖਿੱਤੇ ਵਿੱਚ ਮਿਲ ਜਾਣ ਮੋਹ ਦੀਆਂ ਤੰਦਾਂ ਜੋੜ ਲੈਂਦੇ ਹਨ। ਉਨ੍ਹਾਂ ਨੇ ਆਪਣੇ ਘਰ ਆਉਣ ਲਈ ਕਿਹਾ। ਕੁਝ ਦਿਨਾ ਬਾਅਦ ਅਸੀਂ ਆਪਣੇ ਲੜਕੇ ਨਾਲ ਉਨ੍ਹਾਂ ਦੇ ਘਰ ਗਏ। ਉਨ੍ਹਾਂ ਦਾ ਲੜਕਾ ਸੰਜੀਵ ਤਿਵਾੜੀ ਦਿਲ ਦੀ ਬੀਮਾਰੀ ਦੇ ਇਲਾਜ ਦਾ ਡਾਕਟਰ ਸੀ। ਮੇਰੀ ਇੱਕ ਆਰਟਿਲਰੀ ਵਿੱਚ ਸਟੈਂਟ ਪਿਆ ਹੋਇਆ ਹੈ। ਮੋਲੀਨ ਜੌਹਨ ਡੀਅਰ ਟਰੈਕਟਰਾਂ ਦੀ ਕੰਪਨੀ ਦਾ ਹੈਡਕੁਆਟਰ ਹੈ। ਉਸਨੂੰ ਕੁਆਡ ਸਿਟੀਜ਼ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਸ਼ਹਿਰ ਦੀ ਸਰਹੱਦ ਦੇ ਆਲੇ ਦੁਆਲੇ, ਰਾਕ ਇਜ਼ਲੈਂਡ, ਡੈਵਨਪੋਰਟ ਅਤੇ ਬੈਟਨ ਡੌਰਫਨਾਲ ਲੱਗਦੀ ਹੈ। ਮੈਂ ਦਿਲ ਦੀ ਬਿਮਾਰੀ ਤੋਂ ਪੀੜਤ ਹਾਂ। ਇੱਕ ਰਾਤ ਨੂੰ ਮੈਨੂੰ ਸੁੱਤੇ ਪਿਆਂ ਤਰੇਲੀ ਆ ਗਈ, ਘਬਰਾਹਟ ਹੋਣ ਲੱਗੀ ਤੇ ਅਤਿਅੰਤ ਗਰਮੀ ਮਹਿਸੂਸ ਹੋਣ ਲੱਗੀ। ਲੜਕੇ ਨੂੰ ਜਗਾਉਣਾ ਠੀਕ ਨਾ ਸਮਝਿਆ, ਅੱਧੇ ਘੰਟੇ ਬਾਅਦ ਨੀਂਦ ਆ ਗਈ। ਸਵੇਰੇ ਮੈਂ ਆਪਣੇ ਬੇਟੇ ਨੂੰ ਰਾਤ ਵਾਲੀ ਗੱਲ ਦੱਸੀ ਤਾਂ ਉਸਨੇ ਕਿਹਾ ਉਸੇ ਵਕਤ ਦੱਸਣਾ ਸੀ ਤਾਂ ਜੋ ਹਸਪਤਾਲ ਚੈਕ ਅੱਪ ਕਰਵਾ ਲੈਂਦੇ। ਉਹ ਮੈਨੂੰ ‘ਯੁਨਿਟੀ ਪੁਆਇੰਟ ਹੈਲਥ ਟਰਿਨਟੀ ਹਸਪਤਾਲ” ਲੈ ਗਏ। ਮੇਰਾ ਚੈਕ ਅਪ ਡਾ.ਸੰਜੀਵ ਤਿਵਾੜੀ ਨੇ ਕੀਤਾ। ਜਦੋਂ ਮੇਰਾ ਲੜਕਾ ਕਾਊਂਟਰ ਤੇ ਫੀਸ ਦੇਣ ਲਈ ਗਿਆ ਤਾਂ ਉਨ੍ਹਾਂ ਨੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਡਾਕਟਰ ਨੇ ਉਨ੍ਹਾਂ ਨੂੰ ਫੀਸ ਲੈਣ ਤੋਂ ਰੋਕ ਦਿੱਤਾ ਸੀ। ਇੱਕ ਐਕਸੀਡੈਂਟ ਵਿੱਚ ਮੇਰੀ ਇੱਕ ਅੱਖ ਦੀ ਰੌਸ਼ਨੀ ਖ਼ਤਮ ਹੋ ਗਈ ਸੀ। ਇੰਡੀਆ ਵਿੱਚ ਸੰਕਰਾ ਨੇਤਰਾਯਾ ਮਦਰਾਸ ਵਿੱਚ ਵੀ ਇਲਾਜ਼ ਕਰਵਾਇਆ, ਪ੍ਰੰਤੂ ਅੱਖ ਦਾ ਰੈਟਿਨਾ ਠੀਕ ਨਾ ਹੋ ਸਕਿਆ। ਲੜਕੇ ਨੂੰ ਕਿਹਾ ਕਿ ਮੇਰੀ ਅੱਖ ਦੀ ਨਿਗਾਹ ਜੇ ਠੀਕ ਹੋ ਸਕਦੀ ਹੋਵੇ ਤਾਂ ਚੈਕ ਅੱਪ ਕਰਵਾ ਲਓ। ਮੇਰਾ ਲੜਕਾ ਮੈਨੂੰ ਸ਼ਿਕਾਗੋ ਵਿਖੇ ‘ਰੈਟਿਨਾ ਸਰਵਿਸਜ਼ ਆਫ਼ ਇਲੀਨਾਏ, ਐਲ ਐਲ ਸੀ’ ਹਸਪਤਾਲ ਵਿੱਚ ਡਾਕਟਰ ਤੋਂ ਸਮਾਂ ਲੈਕੇ ਲੈ ਗਿਆ। ਉਥੇ ਮੈਨੂੰ ‘ਫਰੈਂਕ ਲਾ ਫਰਾਂਕੋ’ ਨਾਮ ਦੇ ਡਾਕਟਰ ਨੇ ਚੈਕ ਅਪ ਕੀਤਾ। ਇਥੇ ਵੀ ਜਦੋਂ ਅਸੀਂ ਕਾਊਂਟਰ ‘ਤੇ ਫੀਸ ਦੇਣ ਲੱਗੇ ਤਾਂ ਉਨ੍ਹਾਂ ਇਹ ਕਹਿਕੇ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਡਾਕਟਰ ਨੇ ਕਿਹਾ ਹੈ ਕਿ ਫੀਸ ਨਹੀਂ ਲੈਣੀ। ਇਸ ਵਾਰ ਅਸੀਂ 14 ਸਤੰਬਰ 2026 ਨੂੰ ਲਾਸ ਏਂਜਲਸ ਤੋਂ ਬਰਾਸਤਾ ਨਿਊਆਰਕ ਦਿੱਲੀ ਦੀ ਫਲਾਈਟ ਫੜੀ। ਨਿਊਆਰਕ ਤੋਂ ਜਹਾਜ ਬਦਲਣਾ ਸੀ। ਬੋਰਡਿੰਗ ਤੋਂ ਪਹਿਲਾਂ ਗੇਟ ਦੇ ਸਾਹਮਣੇ ਬੈਠੇ ਸੀ। ਮੈਂ ਆਪਣੀ ਦਵਾਈ ਲੈਣੀ ਸੀ। ਜਦੋਂ ਥਰਮਸ ਵਿੱਚੋਂ ਠੰਡੇ ਪਾਣੀ ਨਾਲ ਦਵਾਈ ਲਈ ਤਾਂ ਸਰੀਰ ਨੂੰ ਕਾਂਬਾ ਛਿੜ ਗਿਆ, ਕਿਉਂਕਿ ਪਾਣੀ ਬਹੁਤ ਠੰਡਾ ਸੀ। ਕਾਂਬਾ ਬੰਦ ਹੋਣ ਵਿੱਚ ਨਾ ਆਵੇ। ਫ਼ਿਕਰ ਲੱਗ ਗਿਆ ਕਿ ਸ਼ਾਇਦ ਹਸਪਤਾਲ ਨਾ ਜਾਣਾ ਪਵੇ। ਮੈਂ ਸੋਚਿਆ ਗਰਮ ਗਰਮ ਕਾਫੀ ਪੀ ਲੈਂਦੇ ਹਾਂ ਸ਼ਾਇਦ ਕਾਂਬਾ ਹੱਟ ਜਾਵੇ। ਮੇਰੇ ਕੋਲ ਪੇਮੈਂਟ ਕਰਨ ਲਈ ਕਾਰਡ ਨਹੀਂ ਸੀ। ਮੈਂ ਕਾਫੀ ਲੈਣ ਲਈ 20 ਡਾਲਰ ਦਾ ਨੋਟ ਹੱਥ ਵਿੱਚ ਫੜਕੇ ਲਾਈਨ ਵਿੱਚ ਲੱਗ ਗਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਇੱਕ ਕੱਪ ਕਾਫੀ ਲਈ ਕਿਹਾ, ਪ੍ਰੰਤੂ ਮੇਰੇ ਕੋਲ ਕਾਰਡ ਨਹੀਂ ਤਾਂ ਉਹ ਵਿਅਕਤੀ ਨੇ ਵੀ ਕੁਝ ਕਿਹਾ, ਪ੍ਰੰਤੂ ਮੈਨੂੰ ਉਸਦੀ ਗੱਲ ਸਮਝ ਨਾ ਲੱਗੀ, ਫਿਰ ਮੈਂ ਇਕ ਭਾਰਤੀ ਲੜਕੀ ਮੇਰੇ ਤੋਂ ਪਹਿਲਾਂ ਆਰਡਰ ਕਰਕੇ ਖੜ੍ਹੀ ਸੀ, ਉਸਨੂੰ ਕਿਹਾ ਕਿ ਮੇਰੇ ਕੋਲ ਕਾਰਡ ਨਹੀਂ, ਇਹ ਵਿਅਕਤੀ ਪਤਾ ਨਹੀਂ ਕੀ ਕਹਿੰਦਾ ਹੈ। ਉਸਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਆਪਣੇ ਕਾਰਡ ਨਾਲ ਪੇਮੈਂਟ ਕਰ ਦਿੰਦੀ ਹਾਂ, ਪ੍ਰੰਤੂ ਉਸ ਕਾਫੀ ਵਾਲੇ ਨੇ ਕਿਹਾ ਕਿ ਮੈਂ ਪੈਸੇ ਨਹੀਂ ਲੈਣੇ ਮੁਫਤ ਵਿੱਚ ਕਾਫੀ ਦੇਣੀ ਹੈ। ਉੁਹ ਲੜਕੀ ਤੇ ਮੈਂ ਦੋਵੇਂ ਹੈਰਾਨ ਹੋ ਗਏ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
- ਉਜਾਗਰ ਸਿੰਘhttps://likhari.net/author/%e0%a8%89%e0%a8%9c%e0%a8%be%e0%a8%97%e0%a8%b0-%e0%a8%b8%e0%a8%bf%e0%a9%b0%e0%a8%98/

by 