Written by ਪ੍ਰੋ. ਨਵ ਸੰਗੀਤ ਸਿੰਘ
|
ਪੁਸਤਕ ਰੀਵਿਊ
* ਪੁਸਤਕ : ਪਟਿਆਲਵੀ ਪੱਤਰਕਾਰ
* ਲੇਖਕ : ਉਜਾਗਰ ਸਿੰਘ
* ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
* ਪੰਨੇ : 164
* ਮੁੱਲ : 250/- ਰੁਪਏ
ਸ. ਉਜਾਗਰ ਸਿੰਘ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ ਤੇ ਉਹ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪਟਿਆਲਾ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਪੰਜਾਬੀ ਵਾਰਤਕ (12) ਅਤੇ ਸੰਪਾਦਨਾ (3) ਦੇ ਨਾਲ ਨਾਲ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਲਿਖੀਆਂ ਹਨ। ‘ਪਟਿਆਲਵੀ ਪੱਤਰਕਾਰ’ ਪੁਸਤਕ ਉਨ੍ਹਾਂ ਨੇ ਪਟਿਆਲੇ ਦੀ ਜਾਣੀ-ਪਛਾਣੀ ਸ਼ਖਸੀਅਤ ਪ੍ਰਿੰ. ਬਾਬੂ ਸਿੰਘ ਗੁਰਮ ਦੀ ਸਪਾਂਸਰਸ਼ਿਪ ਹੇਠ ਸੰਪੂਰਨ ਕੀਤੀ ਹੈ।ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਜਲੰਧਰ ਅਤੇ ਚੰਡੀਗੜ੍ਹ ਤੋਂ ਬਾਦ ਪਟਿਆਲੇ ਦਾ ਵਿਸ਼ੇਸ਼ ਯੋਗਦਾਨ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਦੇ ਸਭ ਤੋਂ ਵੱਧ ਰੋਜ਼ਾਨਾ ਅਤੇ ਸਪਤਾਹਿਕ ਅਖ਼ਬਾਰ ਏਥੋਂ ਹੀ ਪ੍ਰਕਾਸ਼ਿਤ ਹੁੰਦੇ ਸਨ। ਅੱਜ ਵੀ ਇੱਥੇ ਕੁਝ ਪ੍ਰਸਿੱਧ ਅਖ਼ਬਾਰ ਛਪ ਰਹੇ ਹਨ, ਜਿਨ੍ਹਾਂ ਵਿੱਚ ‘ਆਸ਼ਿਆਨਾ’ ਅਤੇ ‘ਚੜ੍ਹਦੀ ਕਲਾ’ ਦੇ ਨਾਂ ਪ੍ਰਮੁੱਖ ਹਨ।
ਇਸ ਪੁਸਤਕ ਵਿੱਚ ਗੁਰਮੁਖੀ ਵਰਣਮਾਲਾ ਦੇ ਕ੍ਰਮ ਅਨੁਸਾਰ 80 ਪੱਤਰਕਾਰਾਂ ਨੂੰ ਸਥਾਨ ਮਿਲਿਆ ਹੈ। ਇਨ੍ਹਾਂ ਤੋਂ ਬਿਨਾਂ 15 ਹੋਰ ਪੱਤਰਕਾਰ ਸ਼ਾਮਲ ਹਨ, ਜਿਨ੍ਹਾਂ ਬਾਰੇ ਵਧੇਰੇ ਜਾਣਕਾਰੀ ਨਾ ਮਿਲਣ ਕਰਕੇ ਦੋ-ਚਾਰ ਪੰਕਤੀਆਂ ਹੀ ਲਿਖੀਆਂ ਹਨ। ਕਿਤਾਬ ਦੇ ਅੰਤ ਵਿੱਚ ਪ੍ਰਿੰ. ਗੁਰਮ ਦੀ ਸ਼ਖਸੀਅਤ ਅਤੇ ਕਾਰਜਾਂ ਬਾਰੇ ਵੀ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਪੁਸਤਕ ਵਿੱਚ ਸਭ ਤੋਂ ਵੱਧ ਐਂਟਰੀ (12) ‘ਸ’ ਅੱਖਰ ਦੇ ਨਾਵਾਂ ਵਾਲੇ ਪੱਤਰਕਾਰਾਂ ਦੀ ਹੈ, ਜਦਕਿ ਇੱਕ-ਇੱਕ ਐਂਟਰੀ ਵਾਲੇ ਪੱਤਰਕਾਰ ‘ੳ’, ‘ਧ’, ‘ਨ’ ਅਤੇ ‘ਯ’ ਨਾਵਾਂ ਵਾਲੇ ਹਨ।
ਲੇਖਕ ਨੇ ਇਨ੍ਹਾਂ ਪੱਤਰਕਾਰਾਂ ਬਾਰੇ ਜਨਮ, ਮੌਤ, ਪੱਤਰਕਾਰੀ ਦਾ ਖੇਤਰ, ਸੰਬੰਧਿਤ ਅਖ਼ਬਾਰ, ਰਚਨਾਵਾਂ, ਯਾਤਰਾ ਅਤੇ ਮਾਣ-ਸਨਮਾਨ ਆਦਿ ਦਾ ਵੇਰਵਾ ਦਿੱਤਾ ਹੈ। ਇਹ ਸਾਰੇ ਪੱਤਰਕਾਰ 1960 ਜਾਂ ਇਸਤੋਂ ਪਹਿਲਾਂ ਦੇ ਜਨਮ ਵਾਲੇ ਹਨ। ਇਸ ਵਿੱਚ ਸਭ ਤੋਂ ਪੁਰਾਣੇ ਪੱਤਰਕਾਰ ਵਜੋਂ ਐੱਚ ਐੱਸ ਮੇਹਰ ਸਿੰਘ ਦਾ ਨਾਂ ਸ਼ਾਮਲ ਹੈ, ਜਿਨ੍ਹਾਂ ਦਾ ਜਨਮ 9 ਮਈ 1909 ਨੂੰ ਹੋਇਆ ਅਤੇ ਦਿਹਾਂਤ 13 ਸਤੰਬਰ 1985 ਨੂੰ।
ਲੇਖਕ ਨੇ ਪੱਤਰਕਾਰਾਂ ਨੂੰ ਇਸ ਖੇਤਰ ਵਿੱਚ ਆਉਂਦੀਆਂ ਚੁਣੌਤੀਆਂ, ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਵੀ ਵਰਣਨ ਕੀਤਾ ਹੈ। ਇਸ ਕਿਤਾਬ ਵਿੱਚ ਦੋ ਪੱਤਰਕਾਰ ਇੱਕੋ ਪਰਿਵਾਰ ਨਾਲ ਸੰਬੰਧਿਤ ਹਨ – ਭੂਸ਼ਣ ਸਰਹੰਦੀ (ਸਹੁਰਾ) ਅਤੇ ਸਰੋਜ ਸਰਹੰਦੀ (ਨੂੰਹ)। ਜਿੱਥੇ ਭੂਸ਼ਣ ਸਰਹੰਦੀ (ਬ੍ਰਿਜ ਭੂਸ਼ਣ) (1912-2000) ਬੇਬਾਕ, ਨਿਡਰ ਤੇ ਸਮਰੱਥ ਪੱਤਰਕਾਰ ਸੀ ਤੇ ਉਹਨੂੰ ਪੱਤਰਕਾਰੀ ਦਾ ‘ਭੀਸ਼ਮ ਪਿਤਾਮਾ’ ਮੰਨਿਆ ਜਾਂਦਾ ਸੀ, ਉੱਥੇ ਉਹਦੀ ਨੂੰਹ ਸਰੋਜ ਸਰਹੰਦੀ (1948-1999) ਨੇ ਇੱਕ ਔਰਤ ਹੁੰਦਿਆਂ ਅੱਤਵਾਦ ਦੇ ਦਿਨਾਂ ਵਿੱਚ ਸਿਰੜੀ, ਖੋਜੀ ਤੇ ਦਬੰਗ ਪੱਤਰਕਾਰੀ ਕੀਤੀ। ਪਰ ਸਹੁਰਾ ਨਹੀਂ ਸੀ ਚਾਹੁੰਦਾ ਕਿ ਉਹਦੀ ਨੂੰਹ ਉਹਦੇ ਬਰਾਬਰ ਪੱਤਰਕਾਰੀ ਕਰੇ, ਜਿਸ ਕਰਕੇ ਪਰਿਵਾਰ ਵਿੱਚ ਝਗੜਾ ਰਹਿਣ ਲੱਗਾ ਪਰ ਸਰੋਜ ਨੇ ਆਪਣੇ ਪਤੀ ਡਾ. ਪ੍ਰਸ਼ੋਤਮ ਕੁਮਾਰ ਦੀ ਹੌਸਲਾ-ਅਫ਼ਜ਼ਾਈ ਤੇ ਪ੍ਰੇਰਨਾ ਨਾਲ ਇਸ ਖੇਤਰ ਵਿੱਚ ਮਾਣਯੋਗ ਪ੍ਰਾਪਤੀਆਂ ਕੀਤੀਆਂ।
ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਦੇ ਦੋ ਜੀਅ ਵੀ ਪੱਤਰਕਾਰੀ ਨਾਲ ਸੰਬੰਧਿਤ ਹਨ, ਜਿਨ੍ਹਾਂ ਵਿੱਚ ਦੋ ਭਰਾਵਾਂ (ਜਗਜੀਤ ਸਿੰਘ ਦਰਦੀ ਅਤੇ ਚੌਧਰੀ ਪ੍ਰਭਜੋਤ ਸਿੰਘ) ਦੇ ਨਾਂ ਸ਼ਾਮਲ ਹਨ।
ਪੁਸਤਕ ਵਿੱਚ ਸ਼ਾਮਲ ਕੁਝ ਪੱਤਰਕਾਰਾਂ ਨੇ ਕਾਲਜ/ਯੂਨੀਵਰਸਿਟੀ ਵਿੱਚ ਅਧਿਆਪਨ ਕਾਰਜ ਵੀ ਕੀਤਾ ਹੈ। ਅਜਿਹੇ ਪੱਤਰਕਾਰਾਂ ਵਿੱਚ ਪ੍ਰੋ. ਅਵਿਨਾਸ਼ ਸਿੰਘ, ਪ੍ਰੋ. ਕੁਲਬੀਰ ਸਿੰਘ, ਵਰਿੰਦਰ ਸਿੰਘ ਵਾਲੀਆ, ਡਾ. ਹਰਜਿੰਦਰ ਵਾਲੀਆ ਆਦਿ ਦੇ ਨਾਂ ਸ਼ਾਮਲ ਹਨ। ਇੱਕ ਪੱਤਰਕਾਰ (ਜਗਜੀਤ ਸਿੰਘ ਦਰਦੀ) ਨੂੰ ਪਦਮਸ਼੍ਰੀ ਵੀ ਹਾਸਲ ਹੋਇਆ ਹੈ। ਪੱਤਰਕਾਰੀ ਨਾਲ ਸੰਬੰਧਿਤ ਬਹੁਤ ਸਾਰੇ ਮਾਣ-ਸਨਮਾਨ ਬਹੁਤ ਸਾਰੇ ਪੱਤਰਕਾਰਾਂ ਨੂੰ ਪ੍ਰਾਪਤ ਹੋਏ ਹਨ। ਕਾਮਰੇਡ ਰਵਿੰਦਰ ਸਿੰਘ ਅਜਿਹਾ ਪੱਤਰਕਾਰ ਹੈ, ਜੋ ਇੱਕ ਵਾਰ ਰਿਕਸ਼ਾ ਤੇ ਬੈਠ ਕੇ ਪਟਿਆਲੇ ਦੇ ਕਿਸੇ ਸਿਨੇਮਾ ਘਰ ਵਿੱਚ ਲੱਗੀ ਕਿਸੇ ਫ਼ਿਲਮ ਦਾ ਧੂੰਆਂਧਾਰ ਪ੍ਰਚਾਰ ਕਰ ਰਿਹਾ ਸੀ ਤਾਂ ਉਸੇ ਸਮੇਂ ਪੰਜਾਬ ਦੇ ਤਤਕਾਲੀ ਮੁੱਖਮੰਤਰੀ ਪ੍ਰਤਾਪ ਸਿੰਘ ਕੈਰੋਂ ਲੰਘੇ। ਉਨ੍ਹਾਂ ਨੇ ਉਹਦੀ ਤਕਰੀਰ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਪ੍ਰਦਾਨ ਕੀਤੀ ਸੀ।ਪੁਸਤਕ ਵਿੱਚ ਸ਼ਾਮਲ ਕੁਝ ਹੋਰ ਪ੍ਰਮੁੱਖ ਪੱਤਰਕਾਰ ਇਸ ਪ੍ਰਕਾਰ ਹਨ : ਅਮਰਜੀਤ ਸਿੰਘ ਵੜੈਚ, ਅਵਤਾਰ ਸਿੰਘ ਗ਼ੈਰਤ, ਸ਼ੇਰ ਸਿੰਘ ਗੁਪਤਾ, ਗਿਆਨੀ ਗੁਰਦਿੱਤ ਸਿੰਘ, ਗੁਰਕ੍ਰਿਪਾਲ ਸਿੰਘ ਅਸ਼ਕ, ਗੁਰਨਾਮ ਸਿੰਘ, ਡਾ. ਗੁਰਵਿੰਦਰ ਸਿੰਘ ਅਮਨ, ਨਰਪਾਲ ਸਿੰਘ ਸ਼ੇਰਗਿਲ, ਪ੍ਰਵੇਸ਼ ਸ਼ਰਮਾ, ਬੀ.ਐੱਸ. ਬੀਰ ਅਤੇ ਪ੍ਰਿੰ. ਮੋਹਨ ਸਿੰਘ ਪ੍ਰੇਮ ਆਦਿ।
ਇਸ ਕਿਤਾਬ ਵਿੱਚ ਸਿਰਫ ਪੱਤਰਕਾਰਾਂ ਦਾ ਵੇਰਵਾ ਹੀ ਨਹੀਂ ਹੈ, ਸਗੋਂ ਉਸ ਸਮੇਂ ਦੇ ਹਾਲਾਤ, ਪੱਤਰਕਾਰੀ ਨਾਲ ਜੁੜੀਆਂ ਮੁਸ਼ਕਿਲਾਂ, ਅਸਹਿਜ ਹਾਲਤਾਂ ਵਿੱਚ ਪੇਸ਼ੇ ਨਾਲ ਵਫ਼ਾਦਾਰੀ ਆਦਿ ਨੂੰ ਵੀ ਢੁਕਵੇਂ ਢੰਗ ਨਾਲ ਉਲੀਕਿਆ ਗਿਆ ਹੈ। ਨਵੀਂ ਤਕਨਾਲੋਜੀ ਦੇ ਆਉਣ ਨਾਲ ਇਹ ਬਿਖੜਾ ਮਾਰਗ ਕਾਫੀ ਸੌਖਾ ਹੋ ਗਿਆ ਹੈ। ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਪੁਸਤਕ ਰਾਹੀਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ।
***
ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002. +91 9417692015
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015
- ਪ੍ਰੋ. ਨਵ ਸੰਗੀਤ ਸਿੰਘhttps://likhari.net/author/%e0%a8%aa%e0%a9%8d%e0%a8%b0%e0%a9%8b-%e0%a8%a8%e0%a8%b5-%e0%a8%b8%e0%a9%b0%e0%a8%97%e0%a9%80%e0%a8%a4-%e0%a8%b8%e0%a8%bf%e0%a9%b0%e0%a8%98/

by
ਸ. ਉਜਾਗਰ ਸਿੰਘ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ ਤੇ ਉਹ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪਟਿਆਲਾ ਵਿਖੇ ਰਹਿ ਰਹੇ ਹਨ। ਉਨ੍ਹਾਂ ਨੇ ਪੰਜਾਬੀ ਵਾਰਤਕ (12) ਅਤੇ ਸੰਪਾਦਨਾ (3) ਦੇ ਨਾਲ ਨਾਲ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਲਿਖੀਆਂ ਹਨ। ‘ਪਟਿਆਲਵੀ ਪੱਤਰਕਾਰ’ ਪੁਸਤਕ ਉਨ੍ਹਾਂ ਨੇ ਪਟਿਆਲੇ ਦੀ ਜਾਣੀ-ਪਛਾਣੀ ਸ਼ਖਸੀਅਤ ਪ੍ਰਿੰ. ਬਾਬੂ ਸਿੰਘ ਗੁਰਮ ਦੀ ਸਪਾਂਸਰਸ਼ਿਪ ਹੇਠ ਸੰਪੂਰਨ ਕੀਤੀ ਹੈ।
ਪੁਸਤਕ ਵਿੱਚ ਸ਼ਾਮਲ ਕੁਝ ਪੱਤਰਕਾਰਾਂ ਨੇ ਕਾਲਜ/ਯੂਨੀਵਰਸਿਟੀ ਵਿੱਚ ਅਧਿਆਪਨ ਕਾਰਜ ਵੀ ਕੀਤਾ ਹੈ। ਅਜਿਹੇ ਪੱਤਰਕਾਰਾਂ ਵਿੱਚ ਪ੍ਰੋ. ਅਵਿਨਾਸ਼ ਸਿੰਘ, ਪ੍ਰੋ. ਕੁਲਬੀਰ ਸਿੰਘ, ਵਰਿੰਦਰ ਸਿੰਘ ਵਾਲੀਆ, ਡਾ. ਹਰਜਿੰਦਰ ਵਾਲੀਆ ਆਦਿ ਦੇ ਨਾਂ ਸ਼ਾਮਲ ਹਨ। ਇੱਕ ਪੱਤਰਕਾਰ (ਜਗਜੀਤ ਸਿੰਘ ਦਰਦੀ) ਨੂੰ ਪਦਮਸ਼੍ਰੀ ਵੀ ਹਾਸਲ ਹੋਇਆ ਹੈ। ਪੱਤਰਕਾਰੀ ਨਾਲ ਸੰਬੰਧਿਤ ਬਹੁਤ ਸਾਰੇ ਮਾਣ-ਸਨਮਾਨ ਬਹੁਤ ਸਾਰੇ ਪੱਤਰਕਾਰਾਂ ਨੂੰ ਪ੍ਰਾਪਤ ਹੋਏ ਹਨ। ਕਾਮਰੇਡ ਰਵਿੰਦਰ ਸਿੰਘ ਅਜਿਹਾ ਪੱਤਰਕਾਰ ਹੈ, ਜੋ ਇੱਕ ਵਾਰ ਰਿਕਸ਼ਾ ਤੇ ਬੈਠ ਕੇ ਪਟਿਆਲੇ ਦੇ ਕਿਸੇ ਸਿਨੇਮਾ ਘਰ ਵਿੱਚ ਲੱਗੀ ਕਿਸੇ ਫ਼ਿਲਮ ਦਾ ਧੂੰਆਂਧਾਰ ਪ੍ਰਚਾਰ ਕਰ ਰਿਹਾ ਸੀ ਤਾਂ ਉਸੇ ਸਮੇਂ ਪੰਜਾਬ ਦੇ ਤਤਕਾਲੀ ਮੁੱਖਮੰਤਰੀ ਪ੍ਰਤਾਪ ਸਿੰਘ ਕੈਰੋਂ ਲੰਘੇ। ਉਨ੍ਹਾਂ ਨੇ ਉਹਦੀ ਤਕਰੀਰ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਪ੍ਰਦਾਨ ਕੀਤੀ ਸੀ।